ਮਨਮੋਹਨ ਬਾਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
| language = [[ਪੰਜਾਬੀ ਭਾਸ਼ਾ|ਪੰਜਾਬੀ]]
| period = ਭਾਰਤ ਦੀ ਆਜ਼ਾਦੀ ਤੋਂ ਬਾਅਦ - ਹੁਣ ਤੱਕ
| genre = [[ਕਹਾਣੀ]],[[ਨਾਵਲ]], [[ਸਫਰਨਾਮਾ]]
| subject = ਸਮਾਜਕ
| movement = ਸਮਾਜਵਾਦ
| notableworks = [[ਯੁਧ ਨਾਦ]] (ਨਾਵਲ)
}}
 
'''ਮਨਮੋਹਨ ਬਾਵਾ''' (ਜਨਮ [[18 ਅਗਸਤ]] [[1932]]) ਪੰਜਾਬੀ ਦਾ [[ਸਾਹਿਤਕਾਰ]] ਹੈ।ਹੈ ਉਸਜਿਸ ਦਾਨੇ ਜਿਆਦਾਤਰ ਸਹਿਤਕਹਾਣੀਆਂ ਦੀ ਰਚਨਾ ਕੀਤੀ। ਕਹਾਣੀਆਂ ਤੋਂ ਇਲਾਵਾ ਇਤਿਹਾਸ,ਨਾਵਲ ਮਿਥਿਹਾਸ,ਤੇ ਅਤੇਸਫ਼ਰਨਾਮੇ ਸਫ਼ਰਦੀ ਨਾਲਵੀ ਸੰਬੰਧਿਤਰਚਨਾ ਹੈ।ਕੀਤੀ।
 
==ਜੀਵਨ==
ਮਨਮੋਹਨ ਬਾਵਾ ਦਾ ਜਨਮ [[18 ਅਗਸਤ]],[[1932]] ਈਸਵੀ ਨੂੰ ਪਿਤਾ ਕੁਲਵੰਤ ਸਿੰਘ ਤੇ ਮਾਤਾ ਸੱਤਿਆਵਤੀ ਦੇ ਘਰ,ਪਿੰਡ [[ਵੈਰੋਵਾਲ]],ਜ਼ਿਲ੍ਹਾ [[ਅੰਮ੍ਰਿਤਸਰ]] ([[ਬ੍ਰਿਟਿਸ਼ ਪੰਜਾਬ|ਪੰਜਾਬ]]) ਵਿਖੇ ਹੋਇਆ। [[1900]] ਤੋਂ [[1940]] ਵਿਚਕਾਰ ਮਨਮੋਹਨ ਬਾਵਾ ਦੇ ਸਾਰਾ ਪਰਿਵਾਰ ਪਿੰਡੋਂ ਨਿਕਲ ਕੇ [[ਦਿੱਲੀ]],[[ਅਮ੍ਰਿਤਸਰ]] ਸ਼ਹਿਰਾਂ ਵਿੱਚ ਜਾ ਵਸੇ। [[1942]] ਵਿੱਚ ਮਨਮੋਹਨ ਬਾਵਾ ਆਪਣੇ ਪਰਿਵਾਰ ਨਾਲ ਦਿੱਲੀ ਆ ਕੇ ਰਹਿਣ ਲੱਗ ਪਿਆ। ਬਾਵਾ ਨੇ ਆਪਣੀ ਮੁਢਲੀ ਸਿੱਖਿਆ ਬਿਆਸ ਤੇ ਧੂਰੀ ਤੋਂ ਪ੍ਰਾਪਤ ਕੀਤੀ। ਫਿਰ ਦਿੱਲੀ ਆ ਕੇ [[ਇਤਿਹਾਸ]] ਦੀ ਐਮ.ਏ. ਕੀਤੀ। ਇਸ ਤੋਂ ਇਲਾਵਾ ਫਾਇਨ ਆਰਟਸ ਦਾ ਡਿਪਲੋਮਾ ਵੀ ਕੀਤਾ। ਮਨਮੋਹਨ ਨੇ ਇਤਿਹਾਸ ਦੀ ਐਮ.ਏ. ਵੀ ਕੀਤੀ। ਮਨਮੋਹਨ ਬਾਵਾ ਦਾ ਪਰਿਵਾਰਿਕ ਪਿਛੋਕੜ ਚਿੱਤਰਕਾਰੀ ਨਾਲ ਜੁੜਦਾ ਹੈ। ਪ੍ਰੰਤੂ ਆਪ ਯਾਤਰਾਵਾਂ ਦਾ ਸ਼ੌਂਕ ਰਖਦੇ ਹਨ। ਇਸੇ ਕਰਕੇ ਆਪ ਨੂੰ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਇੱਕਠੀ ਕਰਨ ਦੀ ਚੇਟਕ ਲੱਗੀ ਅਤੇ ਇਵੇਂ ਇਤਿਹਾਸ ਅਤੇ ਮਿਥਿਹਾਸ ਬਾਰੇ ਗਲਪ ਰਚਨਾ ਕਰਨ ਲੱਗੇ।
ਮਨਮੋਹਨ ਬਾਵਾ ਦਾ ਜਨਮ ਸ੍ਰੀ ਕੁਲਵੰਤ ਸਿੰਘ ਤੇ ਸ੍ਰੀਮਤੀ ਸੱਤਿਆਵਤੀ ਦੇ ਘਰ 18 ਅਗਸਤ, 1932 ਈਸਵੀ ਪਿੰਡ ਵੈਰੋਵਾਲ, ਜ਼ਿਲ੍ਹਾ ਅੰਮ੍ਰਿਤਸਰ ([[ਬ੍ਰਿਟਿਸ਼ ਪੰਜਾਬ|ਪੰਜਾਬ]]) ਵਿਖੇ ਹੋਇਆ।
ਮਨਮੋਹਨ ਬਾਵਾ ਦਾ ਪਰਿਵਾਰਿਕ ਪਿਛੋਕੜ ਚਿੱਤਰਕਾਰੀ ਨਾਲ ਜੁੜਦਾ ਹੈ। ਪ੍ਰੰਤੂ ਆਪ ਯਾਤਰਾਵਾਂ ਦਾ ਸ਼ੌਂਕ ਰਖਦੇ ਹਨ। ਇਸੇ ਕਰਕੇ ਆਪ ਨੂੰ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਇਕਠੀ ਕਰਨ ਦੀ ਚੇਟਕ ਲੱਗੀ। ਅਤੇ ਇਵੇਂ ਇਤਿਹਾਸ ਅਤੇ ਮਿਥਿਹਾਸ ਬਾਰੇ ਗਲਪ ਰਚਨਾ ਕਰਨ ਲੱਗੇ।
 
==ਕਿੱਤਾ==
'''ਮਨਮੋਹਨ ਬਾਵਾ''' ਨੇ ਫਾਇਨ ਆਰਟਸ ਦੇ ਡਿਪਲੋਮਾ ਤੋਂ ਬਾਅਦ,ਸ਼ੁਰੂ ਦੇ ਚੋਵੀ ਪੰਝੀ ਵਰ੍ਹੇ ਉਨ੍ਹਾਂ ਨੇ ਬਤੋਰ ਇੱਕ ਆਰਟਿਸਟ ਦਿੱਲੀ ਵਿੱਚ ਕਈ ਥਾਵਾਂ ਤੇ ਨੋਕਰੀ ਕੀਤੀ। ਫਿਰ ਉਹਨਾ ਨੇ ਆਪਣੀ ਨੋਕਰੀ ਛੱਡ ਦਿੱਤੀ ਅਤੇ ਘੁਮੰਣ ਫਿਰਣ ਦੇ ਸ਼ੋਕੀਨ ਹੋਣ ਕਾਰਣ ਹਿਮਾਚਲ ਵੱਲ ਘੁਮਣ ਨਿਕਲ ਗਏ। ਬਾਵਾ ਨੇ [[1962]]-[[1963]] ਵਿੱਚ ਲਿਖਣਾ ਸ਼ੁਰੂ ਕੀਤਾ। ਇਤਿਹਾਸ ਦੀ ਐਮ.ਏ. ਕਾਰਣ ਉਨ੍ਹਾਂ ਦੀ ਕਹਾਣੀਆਂ ਅਤੇ ਨਾਵਲਾਂ ਵਿੱਚ ਵੀ ਵੀ ਇਤਿਹਾਸਕ ਤਥ ਵੇਖਣ ਨੂੰ ਮਿਲਦੇ ਹਨ। ਜ਼ਿਆਦਾਤਰ ਉਹਨਾਂ ਦੀਆਂ ਕਹਾਣੀਆਂ ਇਤਿਹਾਸਕ ਘਟਨਾਵਾਂ ਨਾਲ ਵ ਸਬੰਧਿਤ ਹਨ। ਉਹਨਾਂ ਨੇ ਸਭ ਤੋਂ ਪਹਿਲਾਂ [[ਇੱਕ ਰਾਤ]] ([[1962]]-[[1963]]) ਕਹਾਣੀ-ਸੰਗ੍ਰਹਿ ਲਿਖਿਆ।
== ਰਚਨਾਵਾਂ==
 
===ਕਹਾਣੀ ਸੰਗ੍ਰਹਿ===
*'' ਇੱਕ ਰਾਤ '' ([[1962]])
*''ਚਿੱਟੇ ਘੋੜੇ ਦਾ ਸਵਾਰ'' (1983]])
*''ਕਾਲਾ ਕਬੂਤਰ'' ([[2003]]
*"ਨਰ ਬਲੀ" ([[2000]]
*"ਬਾਦਬਾਨੀ ਕਿਸ਼ਤੀ"
*''ਅਜਾਤ ਸੁੰਦਰੀ'' ([[1996]]
 
===ਨਾਵਲ===
*''ਅਫਗਾਨਿਸਤਾਨ ਦੀ ਉਰਸੁਲਾ''
*''ਯੁਧ ਨਾਦ'' ([[2004]]
*''ਯੁਗ ਅੰਤ'' ([[2009]])
*''1857 ਦਿੱਲੀ, ਦਿੱਲੀ''
 
===ਸਫਰਨਾਮਾ===
*''ਜੰਗਲ ਜੰਗਲ, ਪਰਬਤ ਪਰਬਤ"
 
*''ਜੰਗਲ ਜੰਗਲ, ਪਰਬਤ ਪਰਬਤ"
*''ਆਓ ਚੱਲੀਏ ਬਰਫਾਂ ਦੇ ਪਾਰ''
*''ਅਣਡਿਠੇ ਰਸਤੇ,ਉੱਚੇ ਪਰਬਤ''
ਲਾਈਨ 50 ⟶ 51:
 
===ਅੰਗਰੇਜੀ ਪੁਸਤਕਾਂ/ਸਫ਼ਰਨਾਮੇ===
 
*'' Adventures in the snow''
*''Adventures in the mountains''
ਲਾਈਨ 58:
 
===ਸਵੈ-ਜੀਵਨੀ===
 
*''ਮੇਰੀ ਸਾਹਿਤਕ ਸਵੈਜੀਵਨੀ: ਮੇਰੀ ਸਾਹਿਤਕ ਯਾਤਰਾ''
 
==ਇਨਾਮ==
 
{{ਅੰਤਕਾ}}