ਅਕਾਸ਼ਗੰਗਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 10:
==ਉਮਰ ਅਤੇ ਦੂਰੀ==
ਆਕਾਸ਼ ਗੰਗਾ ਦੀ ਉਮਰ ਅਤੇ ਦੂਰੀ ਦਾ ਪਤਾ ਲਾਉਣ ਲਈ ਵਿਗਿਆਨੀ '''[[ਡਾਪਲਰ ਪ੍ਰਭਾਵ]]''' ਅਤੇ [[ਰੈੱਡ ਸ਼ਿਫਟ]] ਦੀ ਵਰਤੋਂ ਕਰਦੇ ਹਨ। ਕਿਸੇ ਆਕਾਸ਼ ਗੰਗਾ ਦੀ ਰੈੱਡ ਸ਼ਿਫਟ ਸਾਨੂੰ ਇਹ ਜਾਣਕਾਰੀ ਦਿੰਦੀ ਹੈ ਕਿ ਉਹ ਆਕਾਸ਼ ਗੰਗਾ ਸਾਡੇ ਤੋਂ ਕਿੰਨੀ ਦੂਰ ਹੈ। ਕਿਸੇ ਆਕਾਸ਼ ਗੰਗਾ ਦੀ ਰੈੱਡ ਸ਼ਿਫਟ ਜਿੰਨੀ ਜ਼ਿਆਦਾ ਹੋਵੇਗੀ, ਉਹ ਆਕਾਸ਼ ਗੰਗਾ ਸਾਡੇ ਤੋਂ ਓਨੀ ਹੀ ਜ਼ਿਆਦਾ ਦੂਰ ਹੋਵੇਗੀ। ਦੂਜੇ ਸ਼ਬਦਾਂ ਵਿੱਚ ਪ੍ਰਕਾਸ਼ ਨੂੰ ਉਸ ਤੋਂ ਚੱਲ ਕੇ ਸਾਡੇ ਤਕ ਪਹੁੰਚਣ ਲਈ ਓਨਾ ਹੀ ਜ਼ਿਆਦਾ ਸਮਾਂ ਲੱਗਿਆ ਹੋਵੇਗਾ। ਇਸ ਯਾਤਰਾ ਕਾਲ ਤੋਂ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਆਕਾਸ਼ ਗੰਗਾ ਘੱਟ ਤੋਂ ਘੱਟ ਕਿੰਨਾ ਸਮਾਂ ਪਹਿਲਾਂ ਹੋਂਦ ਵਿੱਚ ਹੋਵੇਗੀ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਆਕਾਸ਼ ਗੰਗਾਵਾਂ ਕਰੀਬ 13.75 ਬਿਲੀਅਨ ਸਾਲ ਪਹਿਲਾਂ ਵਾਪਰੇ '''[[ਮਹਾਂ ਧਮਾਕਾ|ਬਿੱਗ ਬੈਂਗ]]''' ਦੇ ਇੱਕ ਬਿਲੀਅਨ ਸਾਲ ਦੇ ਅੰਦਰ-ਅੰਦਰ ਹੋਂਦ ਵਿੱਚ ਆ ਗਈਆਂ ਸਨ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਤਾਰਾ ਵਿਗਿਆਨ]]