ਅਰਸਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਅਤੇ ਹਵਾਲੇ
ਛੋ clean up using AWB
ਲਾਈਨ 34:
[[ਪ੍ਰਾਇਰ ਐਨਾਲੀਟਿਕਸ]] ਪੁਸਤਕ ਦੇ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਤਰਕ ਦਾ ਸਭ ਤੋਂ ਪਹਿਲਾਂ ਅਧਿਐਨ ਅਰਸਤੂ ਨੇ ਕੀਤਾ ਸੀ।<ref>MICHAEL DEGNAN, 1994. Recent Work in Aristotle's Logic. ''Philosophical Books'' 35.2 (April 1994): 81–89.</ref> ਪੱਛਮੀ ਤਰਕ ਵਿੱਚ 19ਵੀਂ ਸਦੀ ਵਿੱਚ ਗਣਿਤੀ ਤਰਕ ਵਿੱਚ ਵਿਕਾਸ ਹੋਣ ਤੋਂ ਪਹਿਲਾਂ ਤੱਕ ਅਰਸਤੂ ਦੀ ਤਰਕ ਦੀ ਧਾਰਨਾ ਦਾ ਮਹੱਤਵਪੂਰਨ ਸਥਾਨ ਸੀ।<ref>Corcoran, John (2009). "Aristotle's Demonstrative Logic". History and Philosophy of Logic, 30: 1–20.</ref> [[ਇਮੈਨੁਏਲ ਕਾਂਤ]] ਨੇ ਆਪਣੀ ਪੁਸਤਕ [[ਕ੍ਰਿਟੀਕ ਆਫ਼ ਪਿਉਰ ਰੀਜ਼ਨ]] ਵਿੱਚ ਕਿਹਾ ਹੈ ਕਿ ਅਰਸਤੂ ਦਾ ਤਰਕ ਦਾ ਸਿਧਾਂਤ [[ਨਿਗਨਾਤਮਿਕ ਤਰਕ]] ਦਾ ਕੇਂਦਰ ਬਿੰਦੂ ਹੈ।
 
==ਹਵਾਲੇ==
{{ਹਵਾਲੇ}}