ਆਕਲੈਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 112:
'''ਆਕਲੈਂਡ ਮਹਾਂਨਗਰੀ ਇਲਾਕਾ''' ({{IPAc-en|ˈ|ɔː|k|l|ə|n|d}}, {{respell|AWK|lənd}}), ਜੋ [[ਨਿਊਜ਼ੀਲੈਂਡ]] ਦੇ [[ਉੱਤਰੀ ਟਾਪੂ]] ਵਿੱਚ ਵਸਿਆ ਹੈ, ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ। ਇਹਦੀ ਅਬਾਦੀ ੧,੩੯੭,੩੦੦ ਹੈ ਜੋ ਦੇਸ਼ ਦੀ ਅਬਾਦੀ ਦਾ ੩੨% ਹਿੱਸਾ ਹੈ। ਇਸ ਸ਼ਹਿਰ ਵਿੱਚ ਦੁਨੀਆਂ ਦੀ ਸਭ ਤੋਂ ਵੱਧ [[ਪਾਲੀਨੇਸ਼ੀਆ|ਪਾਲੀਨੇਸ਼ੀਆਈ]] ਅਬਾਦੀ ਹੈ। <ref name="AAAROUND">{{Cite web|url=http://www.roughguides.com/website/travel/destination/content/?titleid=83&xid=idh185804920_0099|title=Auckland and around|work=[[Rough Guides|Rough Guide]] to New Zealand, Fifth Edition|accessdate=16 February 2010}}</ref> [[ਮਾਓਰੀ ਭਾਸ਼ਾ|ਮਾਓਰੀ ਬੋਲੀ]] ਵਿੱਚ ਆਕਲੈਂਡ ਦਾ ਨਾਂ '''ਤਾਮਕੀ ਮਕਾਉਰੂ''' ਹੈ ਅਤੇ ਇਹਦਾ ਲਿਪੀਅੰਤਰਨ ਕੀਤਾ ਹੋਇਆ ਰੂਪ '''ਆਕਰਨ''' ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਨਿਊਜ਼ੀਲੈਂਡ ਦੇ ਸ਼ਹਿਰ]]