ਇਸਲਾਮੀ ਕਲੰਡਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਕਲੰਡਰ using HotCat
ਛੋ clean up using AWB
ਲਾਈਨ 10:
-->ਇੱਕ [[ਚੰਦਰ ਕਲੰਡਰ]] ਹੈ, ਜਿਸ ਵਿੱਚ ਸਾਲ ਵਿੱਚ ਬਾਰਾਂ ਮਹੀਨੇ ਅਤੇ 354 ਜਾਂ 355 ਦਿਨ ਹੁੰਦੇ ਹਨ।
ਇਹ ਨਾ ਸਿਰਫ ਮੁਸਲਮਾਨ ਦੇਸ਼ਾਂ ਵਿੱਚ ਪ੍ਰਯੋਗ ਹੁੰਦਾ ਹੈ ਸਗੋਂ ਇਸਨੂੰ ਪੂਰੇ ਸੰਸਾਰ ਦੇ ਮੁਸਲਮਾਨ ਵੀ ਇਸਲਾਮਿਕ ਧਾਰਮਿਕ ਪੁਰਬਾਂ ਨੂੰ ਮਨਾਣ ਦਾ ਠੀਕ ਸਮਾਂ ਮਿਥਣ ਲਈ ਪ੍ਰਯੋਗ ਕਰਦੇ ਹਨ। ਇਹ ਸੌਰ ਕਲੰਡਰ ਨਾਲੋਂ 11 ਦਿਨ ਛੋਟਾ ਹੈ ਇਸ ਲਈ ਇਸਲਾਮੀ ਧਾਰਮਿਕ ਮਿਤੀਆਂ, ਜੋ ਕਿ ਇਸ ਕਲੰਡਰ ਦੇ ਅਨੁਸਾਰ ਮਿਥੀਆਂ ਹੁੰਦੀਆਂ ਹਨ, ਹਰ ਸਾਲ ਪਿਛਲੇ ਸੌਰ ਕਲੰਡਰ ਨਾਲੋਂ 11 ਦਿਨ ਪਿੱਛੇ ਹੋ ਜਾਂਦੀਆਂ ਹਨ। ਇਸਨੂੰ ਹਿਜਰਾ ਜਾਂ ਹਿਜਰੀ ਵੀ ਕਹਿੰਦੇ ਹਨ, ਕਿਉਂਕਿ ਇਸਦਾ ਪਹਿਲਾ ਸਾਲ ਉਹ ਸਾਲ ਹੈ ਜਿਸ ਵਿੱਚ ਕਿ ਹਜਰਤ ਮੁਹੰਮਦ ਨੇ ਮੱਕਾ ਸ਼ਹਿਰ ਤੋਂ ਮਦੀਨੇ ਦੇ ਵੱਲ ਹਿਜਰਤ ਕੀਤੀ ਸੀ। ਹਰ ਸਾਲ ਦੇ ਨਾਲ ਸਾਲ ਗਿਣਤੀ ਦੇ ਬਾਅਦ ਵਿੱਚ H ਜੋ ਹਿਜਰ ਨੂੰ ਦੱਸਦਾ ਹੈ ਜਾਂ AH ([[ਲਾਤੀਨੀ]]: ਐਨੋ ਹੇਜਿਰੀ (anno Hegirae) (ਹਿਜਰ ਦੇ ਸਾਲ ਵਿੱਚ) ਲਗਾਇਆ ਜਾਂਦਾ ਹੈ।<ref name="WH">{{cite encyclopedia |author=Watt, W. Montgomery |editor=P.J. Bearman, Th. Bianquis, [[Clifford Edmund Bosworth|C.E. Bosworth]], E. van Donzel and W.P. Heinrichs |encyclopedia=[[Encyclopaedia of Islam]] Online |title=Hidjra |publisher=Brill Academic Publishers |id=ISSN 1573-3912}}</ref>
ਹਿਜਰ ਤੋਂ ਪਹਿਲਾਂ ਦੇ ਕੁੱਝ ਸਾਲ (BH) ਦਾ ਪ੍ਰਯੋਗ ਇਸਲਾਮਿਕ ਇਤਹਾਸ ਨਾਲ ਸੰਬੰਧਤ ਘਟਨਾਵਾਂ ਦੇ ਹਵਾਲੇ ਲਈ ਲਾਇਆ ਜਾਂਦਾ ਹੈ, ਜਿਵੇਂ ਮੁਹੰਮਦ ਸਾਹਿਬ ਦਾ ਜਨਮ ਲਈ 53 BH।
 
ਵਰਤਮਾਨ ਹਿਜਰੀ ਸਾਲ 1430 AH ਹੈ।
 
==ਹਵਾਲੇ==
{{ਹਵਾਲੇ}}