ਕਾਰਬਨੀ ਪਦਾਰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
'''ਕਾਰਬਨੀ ਪਦਾਰਥ''' (ਜਾਂ '''ਕਾਰਬਨੀ ਮਾਦਾ''', '''ਕੁਦਰਤੀ ਜੀਵ ਪਦਾਰਥ''') [[ਕਾਰਬਨੀ ਯੋਗ|ਕਾਰਬਨੀ ਯੋਗਾਂ]] ਤੋਂ ਬਣਿਆ [[ਪਦਾਰਥ]] ਹੁੰਦਾ ਹੈ ਜੋ ਕਿ [[ਕੁਦਰਤੀ ਵਾਤਾਵਰਨ|ਵਾਤਾਵਰਨ]] ਵਿਚਲੇ ਮੁਰਦਾ [[ਪ੍ਰਾਣੀ|ਪ੍ਰਾਣੀਆਂ]] ਜਿਵੇਂ ਕਿ [[ਪੌਦਾ|ਪੌਦੇ]] ਅਤੇ [[ਜੰਤੂ]] ਅਤੇ ਉਹਨਾਂ ਦੀਆਂ ਵਿਅਰਥ ਉਪਜਾਂ ਤੋਂ ਆਇਆ ਹੈ।<ref>"Natural Organic Matter," GreenFacts, 22 Apr, 2007 http://www.greenfacts.org/glossary/mno/natural-organic-matter-NOM.htm.</ref> ਮੂਲ ਬਣਤਰ ਅਤੇ ਢਾਂਚੇ [[ਪ੍ਰੋਟੀਨ|ਪ੍ਰੋਟੀਨਾਂ]], [[ਲਿਪਿਡ|ਲਿਪਿਡਾਂ]] ਅਤੇ [[ਕਾਰਬੋਹਾਈਡਰੇਟ|ਕਾਰਬੋਹਾਈਡਰੇਟਾਂ]] ਸਮੇਤ [[ਸੈਲੂਲੋਜ਼]], [[ਟੈਨਿਨ]], [[ਕਿਊਟਿਨ]] ਅਤੇ [[ਲਿਗਨਿਨ]] ਤੋਂ ਉਪਜਦੇ ਹਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਕਾਰਬਨੀ ਰਸਾਇਣ ਵਿਗਿਆਨ]]