ਕੋਲਾਇਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:Milk.jpg|thumb|right|250px|ਦੁੱਧ ]]
'''ਕੋਲਾਇਡਲ''' ਦੇ ਕਣ ਘੋਲ ਵਿੱਚ ਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ। ਇਸ ਦੇ ਕਣਾਂ ਦਾ ਅਕਾਰ ਛੋਟਾ ਹੋਣ ਕਾਰਨ ਇਹ ਸਮਅੰਗੀ ਮਿਸਰਣ ਜਾਪਦਾ ਹੈ। ਅਸੀਂ ਇਸ ਦਾ ਕਣ ਨੂੰ ਅੱਖ ਨਾਲ ਨਹੀਂ ਦੇਖ ਸਕਦੇ ਪਰ ਪ੍ਰਕਾਸ਼ ਦੀ ਕਿਰਣ ਨੂੰ ਅਸਾਨੀ ਨਾਲ ਖ਼ਿਲਾਰ ਦਿੰਦੇ ਹਨ। ਪ੍ਰਕਾਸ਼ ਦੀ ਕਿਰਣ ਨੂੰ ਫੈਲਾਉਣ ਨੂੰ [[ਟਿੰਡਲ ਪ੍ਰਭਾਵ]] ਕਿਹਾ ਜਾਂਦਾ ਹੈ। ਇੱਕ ਛੋਟੇ ਕਮਰੇ ਵਿੱਚ ਛੋਟੇ ਛੇਕ ਵਿੱਚੋਂ ਪ੍ਰਕਾਸ਼ ਦਾ ਬੀਮ ਆਉਂਦਾ ਹੈ ਤਾਂ ਟਿੰਡਲ ਪ੍ਰਭਾਵ ਵੇਖ ਸਕਦੇ ਹਾਂ।ਇਸ ਕਮਰੇ ਵਿੱਚ ਧੂੜ ਅਤੇ ਕਰਬਨ ਦੇ ਕਣਾਂ ਦੁਆਰਾ ਪ੍ਰਕਾਸ਼ ਦੇ ਫੈਲਣ ਦੇ ਕਾਰਣ ਹੁੰਦਾ ਹੈ।<ref>{{Cite web
|publisher = Britannica Online Encyclopedia|url = http://www.britannica.com/EBchecked/topic/125898/colloid
ਲਾਈਨ 58:
|ਰੰਗੀਨ ਰਤਨ ਪੱਥਰ, ਦੂਧੀਆ ਕੱਚ
|}
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਰਸਾਇਣ ਵਿਗਿਆਨ]]