ਛੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 10:
==ਉਦਾਹਰਣ==
ਰੇਡੀਓ ਦੀ ਵਾਰਵਾਰਤਾ ਜਾਂ ਫਰੀਕਵੈਂਸੀ …ਕਿਲੋ ਹਰਟਜ਼/…ਮੈਗਾ…ਹਾਰਟਜ਼ ਹੁੰਦੀ ਹੈ।’’ ਰੇਡੀਓ ਸਟੇਸ਼ਨ ਤੋਂ ਬਿਜਲ ਚੁੰਬਕੀ ਤਰੰਗਾਂ ਕਿਸੇ ਖਾਸ ਫਰੀਕਵੈਂਸੀ ਉਤੇ ਨਸ਼ਰ ਹੁੰਦੀਆਂ ਹਨ। [[ਮੀਡੀਅਮ ਵੇਵ]], [[ਸ਼ਾਰਟ ਵੇਵ]], [[ਐਫ.ਐਮ.]], [[ਟੀ.ਵੀ.]], [[ਕੇਬਲ ਚੈਨਲ]], [[ਕਾਰਡਲੈੱਸ ਫੋਨ]], [[ਵਾਇਰਲੈੱਸ ਸੰਚਾਰ]] ਹਰ ਕਿਸੇ ਵਿਚ ਬਿਜਲ-ਚੁੰਬਕੀ ਤਰੰਗਾਂ ਦੀ ਆਪੋ-ਆਪਣੀ ਫਰੀਕਵੈਂਸੀ ਦੀ ਵਰਤੋਂ ਕਰਦੇ ਹਨ। [[ਬਲੂਟੁੱਥ]], [[ਮੋਬਾਈਲ ਫ਼ੋਨ]], [[ਜੀ.ਪੀ. ਐੱਸ.]] ਇਸ ਦੀ ਹੀ ਦੇਣ ਹਨ। ਸੰਚਾਰ ਛੱਲਾਂ ਆਪਣੀ ਤਰੰਗ-ਲੰਬਾਈ ਅਨੁਸਾਰ ਹੀ ਵੱਖ-ਵੱਖ ਮਾਧਿਅਮਾਂ ਵਿਚੋਂ ਲੰਘਦੀਆਂ ਹਨ ਅਤੇ ਵੱਖ-ਵੱਖ ਦੂਰੀਆਂ ਉਤੇ ਵੱਖ-ਵੱਖ ਕੰਮ ਕਰਨ ਯੋਗ ਬਣਦੀਆਂ ਹਨ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਛੱਲ]]
[[ਸ਼੍ਰੇਣੀ:ਭੌਤਿਕ ਵਿਗਿਆਨ]]