ਨਿਕੋਲਾਈ ਦੋਬਰੋਲਿਉਬੋਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎Biography: clean up using AWB
ਛੋ clean up using AWB
ਲਾਈਨ 27:
==Biography==
ਦੋਬਰੋਲਿਉਬੋਵ ਦਾ ਜਨਮ [[ਨਿਜ੍ਹਨੀ ਨੋਵਗੋਰੋਦ]] ਵਿੱਚ ਹੋਇਆ, ਜਿਥੇ ਉਸਦੇ ਪਿਤਾ ਇੱਕ ਪਾਦਰੀ ਸੀ। ਉਹ 1848 ਤੋਂ 1853 ਤੱਕ ਇੱਕ ਸੈਮੀਨਾਰੀ ਸਕੂਲ ਵਿੱਚ ਦਾਖਲ ਹੋਇਆ। ਉਹਦੇ ਅਧਿਆਪਕ ਉਸਨੂੰ ਵਿਲਖਣ ਵਿਦਿਆਰਥੀ ਮੰਨਦੇ ਸਨ ਅਤੇ ਘਰ ਪਰ ਉਹ ਆਪਣੇ ਪਿਤਾ ਦੀ ਲਾਇਬ੍ਰੇਰੀ ਵਿੱਚ ਵਿਗਿਆਨ ਅਤੇ ਕਲਾ ਬਾਰੇ ਕਿਤਾਬਾਂ ਪੜ੍ਹਦਾ ਰਹਿੰਦਾ। ਤੇਰਾਂ ਸਾਲ ਦੀ ਉਮਰ ਤੱਕ ਉਹ ਕਵਿਤਾ ਲਿਖਣ ਲੱਗ ਪਿਆ ਸੀ ਅਤੇ ਹੋਰੇਸ ਵਰਗੇ ਰੋਮਨ ਕਵੀਆਂ ਦੀਆਂ ਕਵਿਤਾਵਾਂ ਦਾ ਅਨੁਵਾਦ ਕਰਨ ਲੱਗ ਪਿਆ ਸੀ। ਸੀ।<ref>The Encyclopedia Americana, Vol 9, The Encyclopedia Americana Corporation, NY, 1918.</ref> 1853 ਵਿੱਚ ਉਹ ਸੇਂਟ ਪੀਟਰਸਬਰਗ ਲਈ ਗਿਆ ਸੀ ਅਤੇ [[ਸੇਂਟ ਪੀਟਰਸਬਰਗ ਯੂਨੀਵਰਸਿਟੀ|ਯੂਨੀਵਰਸਿਟੀ]] ਵਿੱਚ ਪਰਵੇਸ਼ ਕਰ ਗਿਆ ਸੀ। 1854 ਵਿੱਚ, ਮਾਤਾ ਪਿਤਾ ਦੋਨਾਂ ਦੀ ਮੌਤ ਦੇ ਬਾਅਦ ਉਸਨੇ ਆਪਣੇ ਭਰਾਵਾਂ ਅਤੇ ਭੈਣਾਂ ਦੀ ਜ਼ਿੰਮੇਦਾਰੀ ਸਾਂਭ ਲਈ। ਆਪਣੇ ਪਰਵਾਰ ਦਾ ਨੂੰ ਸਹਾਰਾ ਦੇਣ ਅਤੇ ਆਪਣੀ ਪੜਾਈ ਜਾਰੀ ਰੱਖਣ ਲਈ ਉਸਨੇ ਇੱਕ ਟਿਊਟਰ ਅਤੇ ਅਨੁਵਾਦਕ ਵਜੋਂ ਕੰਮ ਕੀਤਾ। ਉਸਦਾ ਕੰਮ ਦੇ ਭਾਰੀ ਬੋਝ ਅਤੇ ਸਥਿੱਤੀਆਂ ਦੇ ਤਣਾਵਾਂ ਦਾ ਉਸ ਦੀ ਸਿਹਤ ਉੱਤੇ ਨਕਾਰਾਤਮਕ ਪ੍ਰਭਾਵ ਪਿਆ। <ref name="Russian Literature 1905">Russian Literature, [[Peter Kropotkin]], McClure Phillips, NY, 1905.</ref>
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਰੂਸੀ ਲੇਖਕ]]