ਪਿਨਯਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 13:
'''ਪਿਨਯਿਨ''' ਜਾਂ '''ਹਾਨਿਊ ਪਿਨਯਿਨ''' ਜਾਂ '''ਪਿਨ-ਇਨ''', [[ਚੀਨ]], [[ਤਾਈਵਾਨ]]<ref name=snowling>{{cite book|first= Margaret J. |last= Snowling |first2= Charles |last2 = Hulme | publisher = Wiley-Blackwell |year= 2005 |isbn= 1-4051-1488-6 |title = The science of reading: a handbook | volume = 17 | series = Blackwell handbooks of developmental psychology) |url= http://books.google.com/?id=qV7s-Oyx13oC |pages = 320–22}}</ref> ਅਤੇ [[ਸਿੰਘਾਪੁਰ]] ਵਿੱਚ [[ਚੀਨੀ ਚਿੰਨ|ਚੀਨੀ ਚਿੰਨਾਂ]] ਦੇ [[ਮਿਆਰੀ ਚੀਨੀ|ਮੰਦਾਰਿਨ]] ਉਚਾਰਨਾਂ ਨੂੰ [[ਲਾਤੀਨੀ ਵਰਨਮਾਲਾ]] ਵਿੱਚ ਲਿੱਪੀ ਬਦਲ ਕੇ ਲਿਖਣ ਦਾ ਦਫ਼ਤਰੀ ਧੁਨੀਆਤਮਕ ਪ੍ਰਬੰਧ ਹੈ। ਇਹਨੂੰ ਆਮ ਕਰਕੇ [[ਮਿਆਰੀ ਚੀਨੀ]] ਸਿਖਾਉਣ ਵਾਸਤੇ ਵਰਤਿਆ ਜਾਂਦਾ ਹੈ ਅਤੇ ਕੰਪਿਊਟਰਾਂ 'ਤੇ ਚੀਨੀ ਚਿੰਨ ਲਿਖਣ ਵਾਸਤੇ ਵੀ ਇਹਨੂੰ ਇੱਕ ਇਨਪੁੱਟ ਤਰੀਕੇ ਵਜੋਂ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ।
 
==ਹਵਾਲੇ==
{{ਹਵਾਲੇ}}