"ਬਾਖ਼ਾ ਕੈਲੀਫ਼ੋਰਨੀਆ ਪਰਾਇਦੀਪ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
'''ਹੇਠਲਾ ਕੈਲੀਫ਼ੋਰਨੀਆ ਪਰਾਇਦੀਪ''' ਜਾਂ '''ਬਾਹਾ ਕੈਲੀਫ਼ੋਰਨੀਆ ਪਰਾਇਦੀਪ''', ਉੱਤਰ-ਪੱਛਮੀ [[ਮੈਕਸੀਕੋ]] ਵਿੱਚ ਇੱਕ [[ਪਰਾਇਦੀਪ]] ਹੈ। ਇਹਦੀ ਭੋਂ [[ਪ੍ਰਸ਼ਾਂਤ ਮਹਾਂਸਾਗਰ]] ਨੂੰ [[ਕੈਲੀਫ਼ੋਰਨੀਆ ਦੀ ਖਾੜੀ]] ਤੋਂ ਅੱਡ ਕਰਦੀ ਹੈ। ਇਹ ੧,੨੪੭ ਕਿਲੋਮੀਟਰ ਲੰਮਾ ਪਰਾਇਦੀਪ ਉੱਤਰ ਵੱਲ ਮੈਕਸੀਕਾਲੀ, [[ਬਾਹਾ ਕੈਲੀਫ਼ੋਰਨੀਆ]] ਤੋਂ ਲੈ ਕੇ ਦੱਖਣ ਵੱਲ [[ਕਾਬੋ ਸਾਨ ਲੂਕਾਸ]], [[ਦੱਖਣੀ ਬਾਹਾ ਕੈਲੀਫ਼ੋਰਨੀਆ]] ਤੱਕ ਫੈਲਿਆ ਹੋਇਆ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}