ਮਨਾਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (4) using AWB
ਛੋ clean up using AWB
ਲਾਈਨ 42:
'''ਮਨਾਮਾ''' ({{lang-ar|المنامة}} ''{{ਲਿਪ|ar|Al Manāma}}'') [[ਬਹਿਰੀਨ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਲਗਭਗ ੧੫੫,੦੦੦ ਹੈ। ਬਹੁਤ ਸਮੇਂ ਲਈ ਫ਼ਾਰਸੀ ਖਾੜੀ ਦਾ ਇੱਕ ਪ੍ਰਮੁੱਖ ਵਪਾਰਕ ਕੇਂਦਰ ਹੋਣ ਕਰਕੇ ਇੱਥੇ ਅਬਾਦੀ ਵਿੱਚ ਬਹੁਤ ਵਿਭਿੰਨਤਾ ਹੈ। ਪੁਰਤਗਾਲੀ 'ਤੇ ਫ਼ਾਰਸੀ ਹੁਕਮਰਾਨ ਅਤੇ ਸਾਊਦੀ ਅਰਬ 'ਤੇ ਓਮਾਨ ਵੱਲੋਂ ਹੱਲਿਆਂ ਤੋਂ ਬਾਅਦ ੧੯ਵੀਂ ਸਦੀ ਦੀ ਬਰਤਾਨਵੀ ਚੌਧਰ ਸਮੇਂ ਇਸਨੇ ਆਪਣੇ-ਆਪ ਨੂੰ ਇੱਕ ਖ਼ੁਦਮੁਖ਼ਤਿਆਰ ਮੁਲਕ ਵਜੋਂ ਸਥਾਪਤ ਕੀਤਾ। ਵੀਹਵੀਂ ਸਦੀ ਵਿੱਚ ਬਹਿਰੀਨ ਦੇ ਤੇਲ ਭੰਡਾਰਾਂ ਨੇ ਬਹੁਤ ਤੇਜ਼ ਤਰੱਕੀ ਕਰਵਾਈ ਅਤੇ '੯੦ ਦੇ ਦਹਾਕੇ ਵਿੱਚ ਸਾਂਝੇ ਬਹੁਵਿਧ ਕਰਨ ਦੇ ਜਤਨਾਂ ਕਾਰਨ ਹੋਰ ਉਦਯੋਗਾਂ ਵਿੱਚ ਵਾਧਾ ਹੋਇਆ ਅਤੇ ਮੱਧ-ਪੂਰਬ ਵਿੱਚ ਮਨਾਮਾ ਨੂੰ ਇੱਕ ਪ੍ਰਮੁੱਖ ਮਾਲੀ ਕੇਂਦਰ ਬਣਾ ਦਿੱਤਾ। [[ਅਰਬ ਲੀਗ]] ਵੱਲੋਂ ੨੦੧੨ ਵਿੱਚ ਮਨਾਮਾ ਨੂੰ ਅਰਬ ਸੱਭਿਆਚਾਰ ਦੀ ਰਾਜਧਾਨੀ ਦਾ ਦਰਜਾ ਦਿੱਤਾ ਗਿਆ।<ref>[http://www.manamaculture2012.bh/en/ Manama Capital of Arab Culture 2012]</ref><ref>[http://www.moc.gov.bh/en/MinistryNews/News/January2012/Name,6222,en.html Ministry of Culture: Manama as the Bahraini Capital of Arab Culture]</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}