ਮਾਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (2) using AWB
ਛੋ clean up using AWB
ਲਾਈਨ 34:
ਇਹ ਉੱਤਰੀ ਮਾਲੇ ਮੂੰਗਾ-ਚਟਾਨ (ਕਾਫ਼ੂ ਮੂੰਗਾ-ਚਟਾਨ) ਦੇ ਦੱਖਣੀ ਸਿਰੇ 'ਤੇ ਸਥਿੱਤ ਹੈ। ਇਹ ਮਾਲਦੀਵ ਦੇ ਪ੍ਰਸ਼ਾਸਕੀ ਵਿਭਾਗਾਂ ਵਿੱਚੋਂ ਵੀ ਇੱਕ ਹੈ। ਰਿਵਾਇਤੀ ਤੌਰ 'ਤੇ ਇਹ ਮਹਾਰਾਜਾ ਦਾ ਟਾਪੂ ਸੀ ਜਿੱਥੋਂ ਪੁਰਾਤਨ ਮਾਲਦੀਵ ਦੀਆਂ ਸ਼ਾਹੀ ਘਰਾਨੇ ਰਾਜ ਕਰਦੇ ਸਨ ਅਤੇ ਜਿੱਥੇ ਰਾਜ-ਮਹੱਲ ਸਥਿੱਤ ਸੀ। ਇਸ ਸ਼ਹਿਰ ਨੂੰ ਮਹੱਲ ਵੀ ਕਿਹਾ ਜਾਂਦਾ ਸੀ। ਪਹਿਲਾਂ ਇਸ ਸ਼ਹਿਰ ਦੁਆਲੇ ਕਿਲ੍ਹਾਬੱਧ ਕੰਧ ਹੁੰਦੀ ਸੀ ਜਿਸ ਵਿੱਚ ਦਰਵਾਜ਼ੇ (''ਦੋਰੋਸ਼ੀ'') ਹੁੰਦੇ ਸਨ। ਤਖ਼ਤਾ-ਪਲਟੀ ਤੋਂ ਬਾਅਦ ਰਾਸ਼ਟਰਪਤੀ ਇਬਰਾਹਿਮ ਨਾਸਿਰ ਦੇ ਰਾਜ ਹੇਠ ਸ਼ਹਿਰ ਦੀ ਮੁੜ-ਖ਼ਾਕਾ-ਉਸਾਰੀ ਵੇਲੇ ਸੋਹਣੇ ਕਿਲ੍ਹਿਆਂ (''ਕੋਟੇ'') ਅਤੇ ਬੁਰਜਾਂ (''ਬੁਰੁਜ਼'') ਸਮੇਤ ਸ਼ਾਹੀ ਮਹੱਲ ਨੂੰ ਢਾਹ ਦਿੱਤਾ ਗਿਆ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}