ਰਿਚਰਡ ਰੋਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 55:
ਇਸਦਾ ਅਕਾਦਮਿਕ ਜੀਵਨ ਬਹੁਤ ਲੰਮਾ ਅਤੇ ਵਿਲੱਖਣ ਰਿਹਾ ਹੈ, ਜਿਵੇਂ ਕਿ ਇਹ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਦਾ ਸਟੁਅਰਟ ਪ੍ਰੋਫ਼ੈਸਰ ਸੀ, [[ਵਰਜੀਨੀਆ ਯੂਨੀਵਰਸਿਟੀ]] ਵਿੱਚ ਮਾਨਵੀ ਵਿਗਿਆਨ ਦਾ ਕੈਨਨ ਪ੍ਰੋਫ਼ੈਸਰ ਅਤੇ [[ਸਟੈਨਫੋਰਡ ਯੂਨੀਵਰਸਿਟੀ]] ਵਿੱਚ ਤੁਲਨਾਤਮਕ ਸਾਹਿਤ ਦਾ ਪ੍ਰੋਫ਼ੈਸਰ ਰਿਹਾ। ਇਸਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ<ref>Based upon sales {{citation needed|date=February 2013}}</ref> ਫ਼ਿਲੋਸੋਫ਼ੀ ਐਂਡ ਦ ਮਿਰਰ ਆਫ਼ ਨੇਚਰ (''Philosophy and the Mirror of Nature)'' (1979) ਅਤੇ ਕੌਂਟੀਜੈਨਸੀ, ਆਇਰਨੀ ਅਤੇ ਸੌਲੀਡੈਰੀਟੀ (''Contingency, Irony, and Solidarity)'' (1989) ਹਨ।
 
==ਹਵਾਲੇ==
{{ਹਵਾਲੇ}}