"ਹੁਸੈਨ" ਦੇ ਰੀਵਿਜ਼ਨਾਂ ਵਿਚ ਫ਼ਰਕ

20 bytes added ,  6 ਸਾਲ ਪਹਿਲਾਂ
ਛੋ
clean up using AWB
ਛੋ (added Category:ਇਸਲਾਮ using HotCat)
ਛੋ (clean up using AWB)
ਇਮਾਮ ਹੁਸੈਨ ਨੂੰ ਇਸਲਾਮ ਵਿੱਚ ਇੱਕ ਸ਼ਹੀਦ ਦਾ ਦਰਜਾ ਪ੍ਰਾਪਤ ਹੈ। ਸ਼ੀਆ ਮਾਨਤਾ ਦੇ ਅਨੁਸਾਰ ਉਹ ਯਾਜੀਦ ਪਹਿਲਾ ਦੀ ਕੁਕਰਮੀ ਹਕੂਮਤ ਦੇ ਖਿਲਾਫ ਆਵਾਜ਼ ਉਠਾਉਣ ਲਈ 680 ਵਿੱਚ ਕੂਫ਼ਾ ਦੇ ਨਜ਼ਦੀਕ ਕਰਬਲਾ ਦੀ ਲੜਾਈ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਦੀ ਸ਼ਹਾਦਤ ਦੇ ਦਿਨ ਨੂੰ ਅਸ਼ੁਰਾ (ਦਸਵਾਂ ਦਿਨ) ਕਹਿੰਦੇ ਹਨ ਅਤੇ ਇਸਦੀ ਯਾਦ ਵਿੱਚ ਮੁਹੱਰਮ (ਉਸ ਮਹੀਨੇ ਦਾ ਨਾਮ) ਮਨਾਇਆ ਜਾਂਦਾ ਹੈ।
 
==ਹਵਾਲੇ==
{{ਹਵਾਲੇ}}