ਡਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 11:
}}
'''ਡਾਂਸ''' ਇੱਕ ਅਜਿਹੀ [[ਕਲਾ]] ਹੈ ਜਿਸ ਵਿੱਚ ਸ਼ਰੀਰਕ ਹਰਕਤਾਂ ਨਾਲ [[ਮਨ]] ਦੇ ਭਾਵਾਂ ਦੀ ਅਭਿਵਿਅਕਤੀ ਹੁੰਦੀ ਹੈ। ਆਮ ਤੌਰ ਤੇ ਡਾਂਸ, [[ਸੰਗੀਤ]] ਜਾਂ [[ਤਾਲ]] ਉੱਤੇ ਕੀਤਾ ਜਾਂਦਾ ਹੈ ਜਿਸ ਵਿੱਚ ਸ਼ਰੀਰ ਦੇ ਅੰਗਾਂ ਅਤੇ ਪੈਰਾਂ ਦੀ ਹਰਕਤਾਂ ਦੀ ਵਰਤੋਂ ਨਿਸ਼ਚਿਤ ਕੀਤੀ ਜਾਂਦੀ ਹੈ।
 
==ਭਾਰਤੀ ਡਾਂਸ ਦੀਆਂ ਕਿਸਮਾਂ==
* [[ਕਥਕ]]
* [[ਭਰਤਨਾਟਯਮ]]
* [[ਕਥਕਲਿ]]
* [[ਮਣਿਪੁਰੀ]]
* [[ਕੁਚਿਪੁੜੀ]]
* [[ਓਡੀਸੀ]]
 
===ਲੋਕ ਨ੍ਰਿਤ===
 
* [[ਭੰਗੜਾ]] ([[ਪੰਜਾਬ]])
* [[ਪਖਾਉਜ]] ([[ਲਖਨਊ]])
 
==ਪੱਛਮੀ ਡਾਂਸ ਦੀਆਂ ਕਿਸਮਾਂ==
 
* [[ਬੈਲੀ ਡਾਂਸ]]
* [[ਜੈਜ ਡਾਂਸ]]
* [[ਹਿਪ ਹੋਪ]]
* [[ਸਵਿੰਗ ਡਾਂਸ]]
* [[ਸਾਲਸਾ]] (ਡਾਂਸ)
* [[ਰੋਕ ਐੰਡ ਰੋਲ]] (ਡਾਂਸ)
* [[ਟੈਪ ਡਾਂਸ]]
* [[ਬੈਲੇ ਡਾਂਸ]]
 
==ਇਤਿਹਾਸ==
 
ਡਾਂਸ ਦਾ ਆਰੰਭ ਹੋਣ ਦੇ ਪੁਰਾਤਤਵ ਸਬੂਤ ਮਿਲਦੇ ਹਨ ਜਿਨ੍ਹਾਂ ਅਨੁਸਾਰ ਭਾਰਤ ਵਿੱਚ ਭੀਮਬੇਟਕਾ ਦੀਆਂ ਚਟਾਨਾਂ ਉੱਤੇ 9,000 ਸਾਲ ਪੁਰਾਣੇ ਚਿੱਤਰ ਮਿਲਦੇ ਹਨ ਅਤੇ [[3300]] ਈ. ਪੂਰਵ [[ਮਿਸਰ]] ਦੇ ਮਕਬਰੇ ਦੀ [[ਚਿਤਰਕਾਰੀ]] ਵੀ ਨ੍ਰਿਤ ਤਸਵੀਰਾਂ ਨੂੰ ਪੇਸ਼ ਕਰਦੀ ਹੈ।
[[ਭਾਸ਼ਾ]] ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਡਾਂਸ ਹੀ ਇੱਕ ਮਾਤਰ ਅਜਿਹਾ ਤਰੀਕਾ ਸੀ ਜੋ ਕਹਾਣੀਆਂ ਨੂੰ ਪੀੜੀ-ਦਰ-ਪੀੜੀ ਅੱਗੇ ਤੋਰਦਾ ਸੀ। <ref name="lecomte">Nathalie Comte. "Europe, 1450 to 1789: Encyclopedia of the Early Modern World". Ed. Jonathan Dewald. Vol. 2. New York: Charles Scribner's Sons, 2004. pp&nbsp;94–108.</ref>
 
[[ਲਾਤੀਨੀ ਨ੍ਰਿਤ|ਲਾਤੀਨੀ ਡਾਂਸ]] ਦਾ ਪ੍ਰਮਾਣ [[ਪਲੈਟੋ]],[[ਅਰਸਤੂ]],[[ਪਲੂਟਾਰਕ]] ਅਤੇ [[ਲੁਸੀਅਨ]] ਦੁਆਰਾ ਦਿੱਤਾ ਗਿਆ ਹੈ। <ref>Raftis, Alkis, ''The World of Greek Dance'' Finedawn, Athens (1987) p25.</ref>
 
[[ਬਾਈਬਲ]] ਅਤੇ [[ਤਲਮੂਦ]] (ਯਹੂਦੀਆਂ ਦਾ ਨਿਯਮ ਵਿਧੀ ਸੰਗ੍ਰਹਿ) ਵਿੱਚ ਵੀ ਅਜਿਹੀਆਂ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ਜੋ ਨ੍ਰਿਤ ਨਾਲ ਸਬੰਧਿਤ ਹਨ ਅਤੇ ਵੱਖਰੀ-ਵੱਖਰੀ 30 ਤੋਂ ਵੱਧ ਡਾਂਸ ਨਿਯਮਾਂ ਦਾ ਵਰਣਨ ਕੀਤਾ ਗਿਆ ਹੈ। <ref>[http://www.jstor.org/discover/10.2307/835838?uid=3738240&uid=2129&uid=2&uid=70&uid=4&sid=21103250884863 Yemenite Dances and their influence on the new Jewish folk dances]</ref>
 
ਨ੍ਰਿਤ ਦਾ ਪ੍ਰਾਚੀਨ ਗ੍ਰੰਥ [[ਭਾਰਤ ਮੁਨੀ]] ਦਾ [[ਨਾਟਯ-ਸ਼ਾਸਤਰ]] ਹੈ। ਨਾਟਕ ਵਿੱਚ [[ਨ੍ਰਿਤ ਨਾਟਕ]] ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ ਜੋ ਭਾਰਤੀ ਸਭਿਆਚਾਰ ਦਾ ਮਹੱਤਵਪੂਰਨ ਅੰਗ ਹੈ। ਡਾਂਸ ਨੂੰ ਚਾਰ ਕਿਸਮਾਂ - ਧਰਮ-ਨਿਰਪੱਖ,ਧਾਰਮਿਕ (ਰਸਮੀ),ਭਾਵਮਈ ਅਤੇ ਵਿਆਖਿਆਮੂਲਕ ਅਤੇ ਇਹ ਕਿਸਮਾਂ ਅਤੇ ਚਾਰ ਖੇਤਰੀ ਵਿੱਚ ਵੰਡਿਆ ਗਿਆ।
 
ਬਹੁਤ ਸਾਰੇ ਸਮਕਾਲੀ ਡਾਂਸ ਰੂਪਾਂ ਦਾ ਪਤਾ [[ਇਤਿਹਾਸਕ ਡਾਂਸ|ਇਤਿਹਾਸਕ]],[[ਪਰੰਪਰਾਗਤ ਡਾਂਸ|ਪਰੰਪਰਾਗਤ]],[[ਰਸਮੀ ਡਾਂਸ|ਰਸਮੀ]] ਅਤੇ ਰਸਮੀ ਨਾਚਾਂ ਨਾਲ ਲਗਾਇਆ ਜਾ ਸਕਦਾ ਹੈ।
 
==ਹਵਾਲੇ==