ਦਰੌਪਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox deity<!--Wikipedia:WikiProject Hindu mythology--> | name = ਦਰੌਪਦੀ (द्रौपदी) | image = File:Raja Ra..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 8:
| Siblings = [[ਧਰਿਸ਼ਟਦੁਯਮਨ]],
| Children = [[ਪ੍ਰਤੀਵਿਨਧਯ]], [[ਸੱਤਨਿਕ]], [[ਸੁਤਸੋਮ]], [[ਸਰੁਤਸੇਨ]], [[ਸਰੁਤਕਰਮ]]
| Parents = [[ਦਰੁਪਦ]] {{smaller|fatherਪਿਤਾ}}, ਪਰਸ਼ਤੀ {{smaller| ਮਾਤਾ}}<ref>{{cite web|url=http://www.geni.com/people/PRASHATI-DRUPADA/6000000022362549226 |title=PRASHATI DRUPADA|publisher=geni.com|date=March 3, 2015 |accessdate=2015-04-29}}</ref> {{smaller|mother}}
 
}}
ਲਾਈਨ 21:
 
==ਜਨਮ==
[[File:Raja Drupada Begs Shiva to Grant him a Boon.jpg|150px|thumb|left|Raja Drupada begs [[Shiva]] to grant him a boon]]
ਗੁਰੂ [[ਦਰੋਣਾਚਾਰਯਾ]] ਦੇ ਕਹਿਣ ਉੱਤੇ [[ਅਰਜੁਨ]] ਨੇ [[ਪਾਂਚਾਲ]] ਦੇ ਰਾਜਾ [[ਦਰੁਪਦ]] ਨੂੰ ਯੁੱਧ ਹਰਾਇਆ। ਦਰੋਣਾ ਤੋਂ ਬਦਲਾ ਲੈਣ ਲਈ ਦਰੁਪਦ ਨੇ ਮਹਾ-ਹਵਨ (ਮਹਾ-ਯੱਗ) ਕੀਤਾ ਜਿਸ ਵਿਚੋਂ [[ਦਰੌਪਦੀ]] ਅਤੇ ਉਸਦੇ ਭਰਾ [[ਧਰਿਸ਼ਟਦੁਯਮਨ]] ਦਾ ਜਨਮ ਹੋਇਆ।<ref>{{cite book|last=Jones|first=Constance|title=Encyclopedia of Hinduism|year=2007|publisher=Infobase Publishing|location=New York|isbn=0-8160-5458-4|page=136}}</ref>
 
===ਦਰੌਪਦੀ ਦਾ ਹੁਲੀਆ===
ਮਹਾਕਾਵਿ [[ਮਹਾਭਾਰਤ]] ਵਿੱਚ ਦਰੌਪਦੀ ਨੂੰ ਬਹੁਤ ਜ਼ਿਆਦਾ ਖੁਬਸੂਰਤ ਵਰਣਿਤ ਕੀਤਾ ਗਿਆ ਹੈ। ਇਹ ਆਪਣੇ ਸਮੇਂ ਦੀ ਸੁੰਦਰ ਔਰਤਾਂ ਵਿਚੋਂ ਇੱਕ ਸੀ ਜਿਸਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ ਸਨ।
 
[[File:Vyasa telling the secret of birth of Drupadi to Drupada.jpg|thumb|150px|Vyasa telling the secret of birth of Draupadi to Draupada]]
 
===ਪਾਂਡਵਾਂ ਨਾਲ ਵਿਆਹ===
[[File:The Swayamvara of Panchala's princess, Draupadi.jpg|thumb|Arjuna wins Draupadi in her [[Swayamvara]].]]
[[File:Arjun and bheema fights with princes.jpg|thumb|Arjun and bheema fights with princes]]
[[ਦਰੁਪਦ]] ਨੇ ਦਰੌਪਦੀ ਦਾ ਵਿਆਹ [[ਅਰਜੁਨ]] ਨਾਲ ਕਰਣ ਦਾ ਸੰਕਲਪ ਕੀਤਾ। ਦਰੁਪਦ ਨੇ ਦਰੌਪਦੀ ਲਈ ਇੱਕ [[ਸਵਯਂਵਰ]] ਪ੍ਰਤੀਯੋਗਤਾ ਰਚਾਉਣ ਦੀ ਘੋਸ਼ਣਾ ਕੀਤੀ ਜਿਸ ਵਿੱਚ ਜਿੱਤਣ ਵਾਲੇ ਨੂੰ ਦਰੌਪਦੀ ਦਾ ਪਤੀ ਸਵੀਕਰਿਆ ਜਾਵੇਗਾ।
 
 
==ਹਵਾਲੇ==