ਅਬਦ ਅਲ-ਮਾਲਿਕ ਬਿਨ ਮਰਬਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 38:
}}
 
'''ਅਬਦ ਅਲ-ਮਲਿਕ ਬਿਨ ਮਰਵਾਨ''' ([[ਅਰਬੀ ਭਾਸ਼ਾ|ਅਰਬੀ]]: عبد الملك بن مروان ) [[ਇਸਲਾਮ]] ਦੇ ਸ਼ੁਰੁਆਤੀ ਕਾਲ ਵਿੱਚ [[ਉਮਇਅਦ ਖਿਲਾਫਤ]] ਦਾ ਇੱਕ [[ਖਲੀਫਾ]] ਸੀ। ਉਹ ਆਪਣੇ ਪਿਤਾ ਮਰਵਾਨ ਪਹਿਲਾ ਦੇ ਦੇਹਾਂਤ ਹੋਣ ‘ਤੇਤੇ ਖਲੀਫਾ ਬਣਾ। ਅਬਦ ਅਲ-ਮਲਿਕ ਇੱਕ ਸਿੱਖਿਅਤ ਅਤੇ ਨਿਪੁੰਨ ਸ਼ਾਸਕ ਸੀ, ਹਾਲਾਂਕਿ ਉਸਦੇ ਦੌਰ ਵਿੱਚ ਬਹੁਤ ਸਾਰੀਆਂ ਰਾਜਨੀਤਕ ਮੁਸ਼ਕਲਾਂ ਖੜੀਆਂ ਹੋਈਆਂ। ੧੪ਵੀਂ ਸਦੀ ਦੇ ਮੁਸਲਮਾਨ ਇਤੀਹਾਸਕਾਰਇਤਿਹਾਸਕਾਰ ਇਬਨ ਖਲਦੂਨ ਦੇ ਅਨੁਸਾਰ ਅਬਦ ਅਲ-ਮਲਿਕ ਬਿਨ ਮਰਵਾਨ ਸਭ ਤੋਂ ਮਹਾਨ ਅਰਬ ਅਤੇ ਮੁਸਲਮਾਨ ਖਲੀਫ਼ਿਆਂ ਵਿੱਚੋਂ ਇੱਕ ਹੈ। ਰਾਜਕੀ ਮਾਮਲਿਆਂ ਨੂੰ ਸੁਵਿਵਸਿਥਤ ਕਰਨ ਲਈ ਉਹ ਮੋਮਿਨਾਂ ਦੇ ਸਰਦਾਰ [[ਉਮਰ ਬਿਨ ਅਲ-ਖੱਤਾਬ]] ਦੇ ਨਕਸ਼-ਏ-ਕ਼ਦਮ ‘ਤੇ ਚੱਲਿਆ।
 
== ਵਿਵਰਨ ==