ਮਾਨਸਾ ਜ਼ਿਲ੍ਹਾ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 72:
ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਨੇ ਲੰਬਾ ਸਮਾਂ ਲੋਕ-ਪੱਖੀ ਸੰਘਰਸ਼ਾਂ ਵਿੱਚ ਬਿਤਾਇਆ ਹੈ। ਪਹਿਲਾਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਲਗਾਤਾਰ ਲੜਨਾ ਪਿਆ ਤੇ ਫਿਰ [[ਮੁਜਾਰਿਆਂ]] ਨੂੰ ਆਪਣੇ ਹੱਕ ਲੈਣ ਲਈ [[ਰਜਵਾੜਾਸ਼ਾਹੀ]] ਖ਼ਿਲਾਫ਼ ਜੂਝਣਾ ਪਿਆ। [[ਨਕਸਲੀ ਲਹਿਰ]] ਦੌਰਾਨ ਵੀ ਲੋਕਾਂ ਦਾ ਵਿਕਾਸ ਵੱਲ ਧਿਆਨ ਨਹੀਂ ਗਿਆ। ਮਾਨਸਾ ਜ਼ਿਲ੍ਹੇ ਨੂੰ ਲੋਕ ਲਹਿਰਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੀਆਂ ਲੋਕ ਲਹਿਰਾਂ ਤੋਂ ਪ੍ਰਭਾਵਤ ਹੋ ਕੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਬਹੁਤ ਕੁਝ ਲਿਖਿਆ ਹੈ। ਪ੍ਰਸਿੱਧ ਨਾਟਕਕਾਰ [[ਹਰਚਰਨ ਸਿੰਘ]] ਦਾ ਲਿਖਿਆ ਨਾਟਕ ‘[[ਰੱਤਾ ਸਾਲੂ]]’ ਵੀ ਮਾਨਸਾ ਇਲਾਕੇ ਵਿਚ ਚੱਲੀ [[ਮੁਜ਼ਾਰਾ ਲਹਿਰ]] ਤੋਂ ਪ੍ਰਭਾਵਤ ਹੋ ਕੇ ਲਿਖਿਆ ਗਿਆ ਹੈ। ਇਸ ਸ਼ਹਿਰ ਨੇ ਪੰਜਾਬ ਵਿੱਚ ਸਭ ਤੋਂ ਵੱਧ ਲਿਖਾਰੀ, ਨਾਟਕਕਾਰ, ਪੱਤਰਕਾਰ, ਕਲਾਕਾਰ, ਕਵੀ ਅਤੇ ਬੁੱਧੀਜੀਵੀ ਪੈਦਾ ਕੀਤੇ ਹਨ।
==ਸਿੱਖਿਆ ਖੇਤਰ==
ਜ਼ਿਲ੍ਹੇ ਵਿਚ ਸਿੱਖਿਆ ਲਈ [[ਸਰਕਾਰੀ ਨਹਿਰੂ ਕਾਲਜ ਮਾਨਸਾ]] ਵਿੱਚ ਹੈ, ਜਦੋਂ ਕਿ [[ਪੰਜਾਬੀ ਯੂਨੀਵਰਸਿਟੀ]], [[ਪਟਿਆਲਾ]]] ਦੇ ਤਿੰਨ ਅਤੇ ਪ੍ਰਾਈਵੇਟ ਪੰਜ ਕੁ ਕਾਲਜ ਹਨ। ਦੋ ਕਾਲਜ ਕੁੜੀਆਂ ਲਈ ਹਨ। ਸਿੱਖਿਆ ਖੇਤਰ ਵਿੱਚ ਲੰਬਾ ਸਮਾਂ ਪਛੜੇ ਰਹੇ ਮਾਨਸਾ ਜ਼ਿਲ੍ਹੇ ’ਚ ਭਾਵੇਂ ਕੁਝ ਪ੍ਰਾਈਵੇਟ ਸੰਸਥਾਵਾਂ ਅੱਗੇ ਆਈਆਂ ਹਨ ਪ੍ਰੰਤੂ ਅਜੇ ਵੀ ਬਹੁਤ ਉਪਰਾਲਿਆਂ ਦੀ ਲੋੜ ਹੈ। ਸਰਕਾਰ ਦਾ ਜ਼ਿਲ੍ਹੇ ਵੱਲ ਅਜੇ ਵੀ ਬਹੁਤਾ ਧਿਆਨ ਨਹੀਂ ਹੈ।
 
==ਹੋਰ ਦੇਖੋ==
[[ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੀ ਸੂਚੀ]]