ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ numeral change using AWB
ਲਾਈਨ 1:
{{Year nav|1952}}
'''1952 (੧੯੫੨1952)''' [[ 20ਵੀਂ ਸਦੀ]] ਅਤੇ [[1950 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਮੰਗਲਵਾਰ]] ਨੂੰ ਸ਼ੁਰੂ ਹੋਇਆ।
 
== ਘਟਨਾ ==
*[[੨੩ ਜੁਲਾਈ|23 ਜੁਲਾਈ]]– [[ਮਿਸਰ]] ਦੇ ਜਰਨੈਲ [[ਜਮਾਲ ਅਬਦਲ ਨਾਸਿਰ]] ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮਗਰੋਂ 23 ਜੂਨ, 1956 ਦੇ ਦਿਨ ਉਹ [[ਪ੍ਰਧਾਨ ਮੰਤਰੀ]] ਬਣ ਗਿਆ। ਉਸ ਨੇ 14 ਸਾਲ ਹਕੂਮਤ ਕੀਤੀ।
*[[੩੧ ਅਕਤੂਬਰ|31 ਅਕਤੂਬਰ]]– [[ਅਮਰੀਕਾ]] ਨੇ ਪਹਿਲਾ [[ਹਾਈਡਰੋਜਨ ਬੰਬ]] ਚਲਾਇਆ |
*[[3 ਨਵੰਬਰ]]– [[ਅਮਰੀਕਾ]] ਵਿਚ ਪਹਿਲੀ [[ਫ਼ਰੋਜ਼ਨ-ਬਰੈੱਡ]] ਮਾਰਕੀਟ ਵਿਚ ਆਈ।
*[[੪ ਨਵੰਬਰ|4 ਨਵੰਬਰ]]– [[ਆਈਜ਼ਨਹਾਵਰ]] [[ਅਮਰੀਕਾ]] ਦਾ 34ਵਾਂ ਰਾਸ਼ਟਰਪਤੀ ਬਣਿਆ।
*[[੧੧ ਨਵੰਬਰ|11 ਨਵੰਬਰ]]– [[ਜੌਹਨ ਮੁਲਿਨ]] ਤੇ [[ਵੇਅਨ ਜੌਹਨਸਟਨ]] ਵਲੋਂ ਦੁਨੀਆਂ ਦੇ ਪਹਿਲੇ [[ਵੀਡੀਉ ਰਿਕਾਰਡਰ]] ਦੀ ਨੁਮਾਇਸ਼ ਕੀਤੀ ਗਈ।
== ਜਨਮ ==