1989: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up using AWB
ਲਾਈਨ 2:
'''1989''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[26 ਮਾਰਚ]]– [[ਰੂਸ]] ਵਿਚਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। [[ਬੋਰਿਸ ਯੈਲਤਸਿਨ]] ਰਾਸ਼ਟਰਪਤੀ ਚੁਣਿਆ ਗਿਆ।
*[[30 ਮਈ]]– [[ਚੀਨ]] ਦੀ ਰਾਜਧਾਨੀ [[ਬੀਜ਼ਿੰਗ]] ਵਿਚਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘[[ਡੈਮੋਕਰੇਸੀ ਦੀ ਦੇਵੀ]]’ ਦਾ ਬੁੱਤ ਖੜਾ ਕੀਤਾ।
*[[3 ਜੂਨ]]– [[ਚੀਨੀ]] ਫ਼ੌਜ ਨੇ [[ਤਿਆਨਾਨਮੇਨ ਚੌਕ]] ਵਿਚਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
*[[23 ਜੂਨ]] – ਫ਼ਿਲਮ '[[ਬੈਟਮੈਨ]]' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
*[[13 ਅਕਤੂਬਰ]]– ਅਮਰੀਕਨ ਰਾਸ਼ਟਰਪਤੀ [[ਰੌਨਲਡ ਰੀਗਨ]] ਨੇ [[ਪਨਾਮਾ]] ਦੇ ਹਾਕਮ [[ਮੈਨੂਅਲ ਐਨਟੋਨੀਓ ਨੋਰੀਏਗਾ]] ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।