3 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੩ ਨਵੰਬਰ ਨੂੰ 3 ਨਵੰਬਰ ’ਤੇ ਭੇਜਿਆ: ਸਹੀ ਅੰਕ
ਛੋ →‎ਵਾਕਿਆ: clean up using AWB
ਲਾਈਨ 3:
== ਵਾਕਿਆ ==
*[[1507]]– [[ਲਿਓਨਾਰਡੋ ਦਾ ਵਿੰਚੀ]] ਨੂੰ [[ਲੀਸਾ ਗੇਰਾਰਡਨੀ]] ਦੇ ਪਤੀ ਨੇ ਅਪਣੀ ਪਤਨੀ ਦੀ ਪੇਂਟਿੰਗ ਬਣਾਉਣ ਵਾਸਤੇ ਤਾਇਨਾਤ ਕੀਤਾ। ਮਗਰੋਂ ਇਸੇ ਪੇਂਟਿੰਗ ਨੂੰ [[ਮੋਨਾ ਲੀਜ਼ਾ]] ਵਜੋਂ ਜਾਣਿਆ ਜਾਣ ਲੱਗ ਪਿਆ।
*[[1688]]– [[ਅਨੰਦਪੁਰ ਸਾਹਿਬ]] ਵਿਚਵਿੱਚ [[ਗੁਰੂ ਗੋਬਿੰਦ ਸਿੰਘ]] ਸਾਹਿਬ ਵਲੋਂ ਸੀਸ ਭੇਟ ਕਰਨ ਵੇਲੇ ਅਪਣਾ ਸਿਰ ਪੇਸ਼ ਕਰਨ ਵਾਲਾ ਦੂਜਾ ਪਿਆਰਾ [[ਭਾਈ ਧਰਮ ਸਿੰਘ]] ਦਾ ਜਨਮ ਹੋਇਆ।
*[[1911]]– ਕਾਰਾਂ ਦੀ [[ਸ਼ੈਵਰਲੈੱਟ ਮੋਟਰਜ਼ ਕੰਪਨੀ]] ਸ਼ੁਰੂ ਕੀਤੀ ਗਈ।
*[[1920]]– ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।
*[[1952]]– [[ਅਮਰੀਕਾ]] ਵਿਚਵਿੱਚ ਪਹਿਲੀ [[ਫ਼ਰੋਜ਼ਨ-ਬਰੈੱਡ]] ਮਾਰਕੀਟ ਵਿਚਵਿੱਚ ਆਈ।
*[[1983]]– ਬਲੈਕ ਆਗੂ [[ਜੈਸੀ ਜੈਕਸਨ]] ਨੇ [[ਅਮਰੀਕਾ]] ਦੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ।
*[[1991]]– [[ਇਜ਼ਰਾਈਲ]] ਤੇ [[ਫ਼ਿਲਸਤੀਨੀਆਂ]] ਵਿਚਵਿੱਚ ਪਹਿਲੀ ਆਹਮੋ-ਸਾਹਮਣੀ ਗੱਲਬਾਤ [[ਮੈਡਰਿਡ]], [[ਸਪੇਨ]] ਵਿਚਵਿੱਚ ਸ਼ੁਰੂ ਹੋਈ।
== ਮੌਤ==
*[[1753]]– 3-4 ਨਵੰਬਰ ਦੀ ਰਾਤ ਨੂੰ [[ਮੀਰ ਮੰਨੂ]] ਮਰਿਆ।