4 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 4:
*[[1606]]– [[ਗੁਰੂ ਹਰਿਗੋਬਿੰਦ|ਗੁਰੂ ਹਰਿਗੋਬਿੰਦ ਸਾਹਿਬ]], [[ਮਾਤਾ ਗੰਗਾ]] ਤੇ ਪਤਨੀ ਸਮੇਤ ਡਰੌਲੀ ਭਾਈ ਪੁੱਜੇ।
*[[1916]]– [[ਗ਼ਦਰੀ]] ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
*[[1919]]– [[ਅਮਰੀਕਾ]] ਵਿਚਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
*[[1927]]– [[ਬਾਬਾ ਖੜਕ ਸਿੰਘ]] 3 ਸਾਲ ਦੀ ਕੈਦ ਮਗਰੋਂ ਰਿਹਾਅ। ਖੜਕ ਸਿੰਘ, ਡੇਰਾ ਗ਼ਾਜ਼ੀ ਖ਼ਾਨ ਜੇਲ੍ਹ ਵਿਚਵਿੱਚ ਬੰਦ ਸੀ। ਇਸ ਜੇਲ੍ਹ ਵਿਚਵਿੱਚ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਸੀ। 22 ਜਨਵਰੀ, 1923 ਦੇ ਦਿਨ ਜੇਲ੍ਹ ਸੁਪਰਡੈਂਟ ਨੇ ਸਿੱਖਾਂ ਨੂੰ ਬੈਰਕਾਂ ਵਿਚਵਿੱਚ ਬੰਦ ਕਰ ਕੇ ਨੰਬਰਦਾਰ ਤੇ ਵਾਰਡਨ ਮੰਗਵਾ ਕੇ ਜ਼ਬਰਦਸਤੀ ਸਿੱਖ ਕੈਦੀਆਂ ਦੀਆਂ ਦਸਤਾਰਾਂ ਲੁਹਾ ਲਈਆਂ। ਜਦ ਖੜਕ ਸਿੰਘ ਦੀ ਦਸਤਾਰ ਖੋਹੀ ਗਈ ਤਾਂ ਉਨ੍ਹਾਂ ਨੇ ਅਪਣੇ ਕਛਹਿਰੇ ਨੂੰ ਛੱਡ ਕੇ ਸਾਰੇ ਕਪੜੇ ਲਾਹ ਕੇ ਸੁਪਰਡੈਂਟ ਨੂੰ ਫੜਾ ਦਿਤੇ। ਇਸ ਮਗਰੋਂ 13 ਹੋਰ ਕੈਦੀਆਂ ਨੇ ਵੀ ਕਪੜੇ ਲਾਹ ਦਿਤੇ ਤੇ ਕਿਹਾ ਕਿ ਅਸੀ ਉਦੋਂ ਹੀ ਕਪੜੇ ਪਾਵਾਂਗੇ ਜਦੋਂ ਸਾਨੂੰ ਦਸਤਾਰਾਂ ਮਿਲਣਗੀਆਂ।
*[[1944]]– [[ਜਰਮਨ ਵਿਰੋਧੀ ਮੁਲਕਾਂ]] ਦੀਆਂ ਫ਼ੌਜਾਂ ਨੇ [[ਰੋਮ]] ਸ਼ਹਿਰ ਨੂੰ [[ਐਡੋਲਫ਼ ਹਿਟਲਰ]] ਤੋਂ ਆਜ਼ਾਦ ਕਰਵਾ ਲਿਆ।
*[[1984]]– ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਅਾਦਿ
ਲਾਈਨ 14:
*[[1946]]– [[ਭਾਰਤੀ]] ਗਾਇਕ ਨਿਰਦੇਸ਼ਕ ਅਤੇ ਨਿਰਮਾਤਾ [[ਐਸ. ਪੀ. ਬਾਲਾਸੁਬਰਾਮਨੀਅਮ]]।
{{ਅਧਾਰ}}
 
[[ਸ਼੍ਰੇਣੀ:ਜੂਨ]]
[[ਸ਼੍ਰੇਣੀ:ਸਾਲ ਦੇ ਦਿਨ]]