ਅਮੀਰ ਖ਼ੁਸਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 3:
| ਤਸਵੀਰ =Amir_Khusro.jpg
| ਤਸਵੀਰ_ਅਕਾਰ = 220px
| ਤਸਵੀਰ_ਸਿਰਲੇਖ = ਅਮੀਰ ਖੁਸਰੋ
| ਉਪਨਾਮ =
| ਜਨਮ_ਤਾਰੀਖ = 1253
| ਜਨਮ_ਥਾਂ =ਪਟਿਆਲੀ, ਮੁਗ਼ਲ ਸਲਤਨਤ (ਅਜੋਕਾ ਭਾਰਤ)
| ਮੌਤ_ਤਾਰੀਖ = 1325
ਲਾਈਨ 12:
| ਰਾਸ਼ਟਰੀਅਤਾ = ਹਿੰਦੁਸਤਾਨੀ
| ਭਾਸ਼ਾ = ਹਿੰਦੁਸਤਾਨੀ, ਫ਼ਾਰਸੀ, ਹਿੰਦਵੀ
| ਕਾਲ = ਮਧਕਾਲ
| ਵਿਧਾ = ਗਜ਼ਲ, ਖਯਾਲ, ਕਵਾਲੀ, ਰੁਬਾਈ, ਤਰਾਨਾ, ਪਹੇਲੀ
| ਵਿਸ਼ਾ =
| ਅੰਦੋਲਨ =
| ਮੁੱਖ_ਕਿਰਿਆ =
| ਪ੍ਰਭਾਵ = <!--ਇਹ ਲੇਖਕ ਕਿਸ ਨਾਲ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = <!--ਇਹ ਲੇਖਕ ਕਿਸਕੋ ਪ੍ਰਭਾਵਿਤ ਕਰਦਾ ਹੈ-->
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
}}
[[ਤਸਵੀਰ:Basawan - Alexander Visits the Sage Plato.jpg|thumb|right|260px|ਤਸਵੀਰ ਦੇ ਗੱਭੇ ਅਮੀਰ ਖੁਸਰੋ ਰਚਿਤ ''ਖਾਮਸਾ-ਏ-ਨਿਜ਼ਾਮੀ'']]
'''ਅਬੁਲ ਹਸਨ ਯਾਮੀਨੁੱਦੀਨ ਖੁਸਰੋ''' ([[ਉਰਦੂ]]: ابوالحسن یمین‌الدین خسرو‎; [[ਹਿੰਦੀ ਭਾਸ਼ਾ|ਹਿੰਦੀ]]: अबुल हसन यमीनुद्दीन ख़ुसरो), '''ਅਮੀਰ ਖੁਸਰੋ ਦਹਿਲਵੀ''' (امیر خسرو دہلوی; अमीर ख़ुसरौ दहलवी) ਨਾਲ ਮਸ਼ਹੂਰ, ਇੱਕ ਭਾਰਤੀ [[ਸੰਗੀਤਕਾਰ]], [[ਵਿਦਵਾਨ]] ਅਤੇ [[ਕਵੀ]] ਸੀ। ਭਾਰਤੀ ਉਪਮਹਾਂਦੀਪ ਦੇ ਸਭਿਆਚਾਰਕ ਇਤਿਹਾਸ ਵਿੱਚ ਇਸਦਾਇਸ ਦਾ ਖਾਸਾ ਯੋਗਦਾਨ ਹੈ। ਮੰਨਿਆ ਜਾਂਦਾ ਹੈ ਕਿ ਇਸਨੇ [[ਸਿਤਾਰ]] ਅਤੇ [[ਤਬਲਾ]] ਸਾਜ਼ਾਂ ਦੀ ਕਾਢ ਕਢੀ। ਇਹ ਇੱਕ [[ਸੂਫ਼ੀਵਾਦ|ਸੂਫੀ ਰਹੱਸਵਾਦੀ]] ਸੀ ਅਤੇ ਦਿੱਲੀ ਦੇ [[ਨਿਜ਼ਾਮੁੱਦੀਨ ਔਲੀਆ]] ਦਾ ਰੂਹਾਨੀ ਚੇਲਾ ਸੀ। ਇਸਨੇ ਮੁੱਖ ਤੌਰ ਤੇ [[ਫ਼ਾਰਸੀ]] ਵਿੱਚ ਕਵਿਤਾਵਾਂ ਲਿੱਖੀਆਂ ਪਰ [[ਹਿੰਦਵੀ]] ਵਿੱਚ ਵੀ ਲਿੱਖੀਆਂ ਹਨ।
 
ਇਸਨੂੰ [[ਕਵਾੱਲੀ]] ਦਾ ਪਿਤਾ ਮੰਨਿਆ ਜਾਂਦਾ ਹੈ। ਇਸਨੂੰ [[ਭਾਰਤ]] ਵਿੱਚ [[ਗਜ਼ਲ]] ਦੀ ਸਿਨਫ ਨਾਲ ਪਛਾਣ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਅੱਜ ਵੀ ਭਾਰਤ ਅਤੇ [[ਪਾਕਿਸਤਾਨ]] ਵਿੱਚ ਬਹੁਤ ਮਕ਼ਬੂਲ ਹੈ।
==ਜੀਵਨ==
ਮਧ ਏਸ਼ੀਆ ਦੀ ਲਾਚਨ ਜਾਤੀ ਦੇ ਤੁਰਕ ਸੈਫੁੱਦੀਨ ਦੇ ਪੁੱਤਰ ਅਮੀਰ ਖੁਸਰੋ ਦਾ ਜਨਮ ੬੫੨652 ਹਿਜਰੀ ਵਿੱਚ ਏਟਾ (ਉੱਤਰ ਪ੍ਰਦੇਸ਼) ਦੇ ਪਟਿਆਲੀ ਨਾਮਕ ਕਸਬੇ ਵਿੱਚ ਹੋਇਆ ਸੀ। ਲਾਚਨ ਜਾਤੀ ਦੇ ਤੁਰਕ ਚੰਗੇਜ ਖਾਂ ਦੇ ਹਮਲਿਆਂ ਤੋਂ ਪੀੜਤ ਹੋਕੇ [[ਬਲਵਨ]] (੧੨੬੬1266 - ੧੨੮੬1286) ਦੇ ਰਾਜਕਾਲ ਵਿੱਚ ‘’ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਵਿੱਚ ਆ ਬਸੇ ਸਨ। ਖੁਸਰੋ ਦੀ ਮਾਂ ਬਲਬਨ ਦੇ ਯੁੱਧਮੰਤਰੀ ਇਮਾਦੁਤੁਲ ਮਲਕ ਦੀ ਕੁੜੀ, ਇੱਕ ਭਾਰਤੀ ਮੁਸਲਮਾਨ ਔਰਤ ਸੀ। ਸੱਤ ਸਾਲ ਦੀ ਉਮਰ ਵਿੱਚ ਖੁਸਰੋ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਵਾਨੀ ਵਿੱਚ ਉਨ੍ਹਾਂ ਨੇ ਕਵਿਤਾ ਲਿਖਣਾ ਸ਼ੁਰੂ ਕੀਤੀ ਅਤੇ ੨੦20 ਸਾਲ ਦੇ ਹੁੰਦੇ ਹੁੰਦੇ ਉਹ ਕਵੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ। ਖੁਸਰੋ ਵਿੱਚ ਵਿਵਹਾਰਕ ਬੁੱਧੀ ਦੀ ਕਮੀ ਨਹੀਂ ਸੀ। ਸਾਮਾਜਕ ਜੀਵਨ ਦੀ ਖੁਸਰੋ ਨੇ ਕਦੇ ਅਵਹੇਲਨਾ ਨਹੀਂ ਕੀਤੀ।
==ਕਵਿਤਾ ਦੇ ਨਮੂਨੇ==
 
ਲਾਈਨ 38:
Khusro dariya prem ka, ulṭī vā kī dhār,
Jo ubhrā so ḍūb gayā, jo ḍūbā so pār.<ref>http://www.angelfire.com/sd/urdumedia/doha.html</ref>
ਸੇਜ ਵੋ ਸੂਨੀ ਦੇਖ ਕੇ ਰੋਵੁੰ ਮੈਂ ਦਿਨ ਰੈਨ,
ਪਿਯਾ ਪਿਯਾ ਮੈਂ ਕਰਤ ਹੂੰ ਪਹਰੋਂ, ਪਲ ਭਰ ਸੁਖ ਨਾ ਚੈਨ
</poem>
ਲਾਈਨ 66:
ਕਿ ਦਾਦ ਮਾਰਾ, ਗਰੀਬ ਖੁਸਰੌ,
ਸਪੇਟ ਮਨ ਕੇ, ਵਰਾਯੇ ਰਾਖੂੰ,
ਜੋ ਜਾਯੇ ਪਾਂਵ, ਪੀਯਾ ਕੇ ਖਟੀਯਾਂ ।<ref>[http://www.punjabi-kavita.com/PoetryAmirKhusro.php ਜ਼ਿਹਾਲ-ਏ-ਮਿਸਕੀਂ ਮਕੁਨ ਤਗ਼ਾਫ਼ੁਲ]</ref>
</poem>
===ਪਹੇਲੀ===