"ਆਜ਼ਾਦ ਮੁਲਕਾਂ ਦੀ ਕਾਮਨਵੈਲਥ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਛੋ (→‎ਇਤਿਹਾਸ: clean up using AWB)
== ਇਤਿਹਾਸ ==
 
ਇਸ ਸੰਗਠਨ ਦੀ [[ਯੂਕਰੇਨ]], [[ਬੇਲਾਰੂਸ]], [[ਰੂਸੀ ਫੈਡਰੇਸ਼ਨ|ਰੂਸ]] ਦੇ ਗਣਰਾਜ ਨੇ 8 ਦਸੰਬਰ 1991 ਨੂੰ ਸਥਾਪਨਾ ਕੀਤੀ ਸੀ। ਤਿੰਨ ਦੇਸ਼ ਦੇ ਆਗੂ ਬੇਲਾਰੂਸ ਵਿੱਚ ਬ੍ਰੇਸਟ ਤੋਂਲਗਪਗ 50 ਕਿਲੋਮੀਟਰ (31 ਮੀਲ) ਉੱਤਰ ਵੱਲ, ਬੇਲੋਵੇਜ਼ਸਕਾਇਆ ਪੁਸ਼ਚਾ ਕੁਦਰਤੀ ਰਿਜ਼ਰਵ ਵਿਚਵਿੱਚ ਮਿਲੇ ਅਤੇ ਕ੍ਰੀਏਸ਼ਨ ਸਮਝੌਤੇ ਯਾਨੀ, "ਆਜ਼ਾਦ ਰਾਜਾਂ ਦਾ ਰਾਸ਼ਟਰਮੰਡਲ ਸਥਾਪਤ ਕਰਨ ਦੇ ਇਕਰਾਰਨਾਮੇ" ਤੇ ਦਸਤਖਤ ਕੀਤੇ। ਇਹ ਸੋਵੀਅਤ ਯੂਨੀਅਨ ਦੇ ਭੰਗ ਹੋਣ ਅਤੇ ਇਸਦੀਇਸ ਦੀ ਇੱਕ ਉਤਰਾਧਿਕਾਰੀ ਹਸਤੀ ਦੇ ਤੌਰ ਤੇ ਸੀਆਈਐਸ ਦੀ ਰਚਨਾ ਦਾ ਅਹਿਦ ਸੀ।<ref name=agreement>[http://www.therussiasite.org/legal/laws/CISagreement.html Agreement on the Establishment of the CIS]: 3 founding countries, 8 December 1991 ('''unofficial English translation'''). '''Russian''' text here [http://www.cis.minsk.by/main.aspx?uid=176]</ref>
 
==ਹਵਾਲੇ==