ਈਵੋ ਆਂਦਰਿਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox person <!--For more information, see [[:Template:Infobox Writer/doc]].-->
| name =ਈਵੋ ਆਂਦਰਿਚ
| honorific_prefix =
ਲਾਈਨ 26:
| alma_mater =
| period =
| genre = <!-- or: | genres = -->
| subject = ਬੋਸਨਿਆ ਅਤੇ ਹੇਰਜੇਗੋਵੀਨਾ ਅਤੇ ਸਰਬੀਆ ਦਾ ਇਤਿਹਾਸ ਅਤੇ ਲੋਕਧਾਰਾ <!-- or: | subjects = -->
| movement =
| notablework = ''[[ਦਰੀਨਾ ਦਾ ਪੁਲ]]''
| spouse = <!-- or: | spouses = -->
| partner = <!-- or: | partners = -->
| children =
| relatives =
ਲਾਈਨ 40:
| module =
| website =
| portaldisp = <!-- "on", "yes", "true", etc; or omit -->
}}
'''ਇਵਾਨ "ਈਵੋ" ਆਂਦਰਿਚ''' ([[ਸਰਬਿਆਈ ਸਿਰਿਲਿਕ|ਸਰਬੀਆਈ ਸਿਰੀਲਿਕ]]&#x3A;:<span> </span><span lang="sr"><span class="Unicode">Иван "Иво" Андрић</span></span>, {{ਫਰਮਾ:IPA-sh|ǐʋan ǐːʋɔ ǎːndritɕ|pron}}) (9 ਅਕਤੂਬਰ 1892 – 13 ਮਾਰਚ 1975) ਯੂਗੋਸਲਾਵ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸੀ। ਇਸਨੂੰ 1961 ਵਿੱਚ [[ਸਾਹਿਤ ਲਈ ਨੋਬਲ ਇਨਾਮ]] ਨਾਲ ਸਨਮਾਨਿਤ ਕੀਤਾ ਗਿਆ। ਇਸ ਦੀਆਂ ਲਿਖਤਾਂ ਵਿੱਚ ਆਮ ਤੌਰ ਉੱਤੇ ਉਸਮਾਨੀ ਸ਼ਾਸਨ ਦੌਰਾਨ ਬੋਸਨੀਆ ਵਿੱਚ ਜ਼ਿੰਦਗੀ ਨਾਲ ਸਬੰਧਿਤ ਹਨ।
 
== ਮੁੱਢਲਾ ਜੀਵਨ ==
ਇਵਾਨ ਆਂਦਰਿਚ ਦਾ ਜਨਮ 9 ਅਕਤੂਬਰ 1892 ਨੂੰ ਇੱਕ ਬੋਸਨੀਆਈ ਕਰੋਸ਼ ਪਰਿਵਾਰ ਵਿੱਚ ਹੋਇਆ।<ref>Ivo Andrić, Razvoj duhovnog života u Bosni pod uticajem turske vladavine, Beograd : Prosveta, 1997., str. 198., [[:en:Special:BookSources/8607010069|ISBN 86-07-01006-9]]</ref> ਇਸਦਾਇਸ ਦਾ ਨਾਂ ਇਵਾਨ ਸੀ ਪਰ ਇਹ ਈਵੋ ਨਾਂ ਨਾਲ ਜ਼ਿਆਦਾ ਮਸ਼ਹੂਰ ਹੋਇਆ। ਜਦੋਂ ਇਹ 2 ਸਾਲਾਂ ਦਾ ਸੀ ਤਾਂ ਇਸਦੇਇਸ ਦੇ ਪਿਤਾ ਆਂਤੂਨ ਦੀ ਮੌਤ ਹੋ ਗਈ। ਇਸਦੀਇਸ ਦੀ ਮਾਂ ਕਤਰੀਨਾ ਇਕੱਲੇ ਇਸਦੀਇਸ ਦੀ ਦੇਖ ਭਾਲ ਕਰਨ ਲਈ ਬਹੁਤ ਗਰੀਬ ਸੀ, ਇਸ ਲਈ ਇਸਦਾਇਸ ਦਾ ਪਾਲਣ-ਪੋਸ਼ਣ ਇਸਦੇਇਸ ਦੇ ਨਾਨਕੇ ਪਰਿਵਾਰ ਦੁਆਰਾ ਪੂਰਬੀ ਬੋਸਨੀਆ ਵਿੱਚ ਵੀਸੇਗਰਾਦ ਸ਼ਹਿਰ ਵਿੱਚ ਕੀਤਾ ਗਿਆ। ਇਸ ਜਗ੍ਹਾ ਇਸਨੇ 16ਵੀਂ ਸਦੀ ਦਾ ਮਹਮੇਦ ਪਾਸਾ ਸੋਕੋਲੋਵਿਚਸੋਕੋਲੋਵਿੱਚ ਪੁਲ ਵੇਖਿਆ ਜੋ ਬਾਅਦ ਵਿੱਚ ਇਸਦੇਇਸ ਦੇ ਨਾਲ "ਦਰੀਨਾ ਦਾ ਪੁਲ"(''Na Drini ćuprija'') ਕਰਕੇਕਰ ਕੇ ਮਸ਼ਹੂਰ ਹੋਇਆ।<ref>Ivo Andric The Bridge on the Drina The University of Chicago Press, 1977, Introduction by William H. McNeil, p 3</ref>
 
== ਹਵਾਲੇ ==
{{Reflist|30em}}
 
[[ਸ਼੍ਰੇਣੀ:ਨੋਬਲ ਜੇਤੂ ਸਾਹਿਤਕਾਰ]]