ਖਮੇਰ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 6:
|states=[[ਕੰਬੋਦੀਆ]], [[ਵਿਏਤਨਾਮ]], [[ਥਾਈਲੈਂਡ]]
|ethnicity=[[ਖਮੇਰ ਲੋਕ|ਖਮੇਰ]], [[ਉੱਤਰੀ ਖਮੇਰ ਲੋਕ|ਉੱਤਰੀ ਲੋਕ]]
|speakers = {{sigfig|15.8|2}} ਮਿਲੀਅਨ<!--figure of 1 million L2 speakers is spurious: it's derived from an estimate of 8 million speakers total in 1999 per Ethn.14-->
|date = 2007
|ref = ne2007
|familycolor=ਆਸਟਰੋ-ਏਸ਼ੀਆਈ
|script=[[ਖਮੇਰ ਲਿਪੀ]] ([[ਆਬੂਗੀਦਾ]])<br/>[[ਖਮੇਰ ਬਰੇਲ]]
ਲਾਈਨ 25:
|glottorefname=Khmeric
}}
'''ਖਮੇਰ''' (ភាសាខ្មែរ, ਆਈ ਪੀ ਏ : [pʰiːəsaː kʰmaːe) ਜਾਂ '''ਕੰਬੋਡੀਆਈ ਭਾਸ਼ਾ''' [[ਖਮੇਰ ਜਾਤੀ]] ਦੀ ਇੱਕ ਭਾਸ਼ਾ ਹੈ। ਇਹ [[ਕੰਬੋਡੀਆ]] ਦੀ ਰਾਸ਼ਟਰੀ ਭਾਸ਼ਾ ਵੀ ਹੈ। [[ਵਿਅਤਨਾਮੀ ਭਾਸ਼ਾ]] ਦੇ ਬਾਅਦ ਇਹ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਅਸਤਰੋਏਸ਼ੀਆਈ ਭਾਸ਼ਾ (Austroasiatic language) ਹੈ। [[ਹਿੰਦੂ]] ਅਤੇ [[ਬੁੱਧ ਧਰਮ]] ਦੇ ਕਾਰਨ ਖਮੇਰ ਭਾਸ਼ਾ ਉੱਤੇ [[ਸੰਸਕ੍ਰਿਤ]] ਅਤੇ [[ਪਾਲੀ ਭਾਸ਼ਾ|ਪਾਲੀ]] ਦਾ ਗਹਿਰਾ ਪ੍ਰਭਾਵ ਹ
 
==ਲਿਪੀ==
{{ਮੁੱਖ|ਖਮੇਰ ਲਿਪੀ}}
ਖਮੇਰ ਭਾਸ਼ਾ ਖਮੇਰ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ [[ਆਬੂਗੀਦਾ]] ਲਿਪੀ ਭਾਰਤ ਦੀ [[ਪੱਲਵ ਲਿਪੀ]] ਤੋਂ ਵਿਕਸਿਤ ਹੋਈ ਹੈ ਅਤੇ ਇਸਦੀਆਂਇਸ ਦੀਆਂ ਪਹਿਲੀਆਂ ਲਿਖਤਾਂ 7ਵੀਂ ਸਦੀ ਦੇ ਆਸ ਪਾਸ ਮਿਲਦੀਆਂ ਹਨ। ਇਹ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਅਤੇ ਇਸ ਵਿੱਚ ਬਾਕੀ ਆਬੂਗੀਦਾ ਲਿਪੀਆਂ ਵਾਂਗ ਸਵਰ ਦੀਆਂ ਮਾਤਰਾਵਾਂ ਅੱਖਰਾਂ ਦੇ ਅੱਗੇ, ਪਿੱਛੇ, ਉੱਪਰ ਜਾਂ ਨੀਚੇ ਲਗਦੀਆਂ ਹਨ।
 
[[ਸ਼੍ਰੇਣੀ:ਭਾਸ਼ਾਵਾਂ]]