ਜਵਾਰੀ ਬੇਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:Semporna Sabah Mangroves-between-Kg-Bubul-and-Kg-Air-Sri-Jaya-01.jpg|thumb|300px|[[ਮਲੇਸ਼ੀਆ]] ਦੇ ਜਵਾਰੀ ਰੁੱਖ]]
 
'''ਜਵਾਰੀ ਬੇਲਾ''' ਜਾਂ '''ਤੱਟੀ ਜੰਗਲ''' ਜਾਂ '''ਮੈਂਗਰੋਵ''' ਉਹਨਾਂ ਦਰਮਿਆਨੇ ਕੱਦ ਦੇ ਰੁੱਖਾਂ ਅਤੇ ਝਾੜੀਆਂ ਦੀ ਝਿੜੀ ਨੂੰ ਆਖਦੇ ਹਨ ਜੋ ਤਪਤ-ਖੰਡੀ ਅਤੇ ਉੱਪ ਤਪਤ-ਖੰਡੀ ਇਲਾਕਿਆਂ-ਖ਼ਾਸ ਕਰਕੇਕਰ ਕੇ 25°ਉ ਅਤੇ 25°ਦ ਵਿੱਥਕਾਰਾਂ ਵਿਚਕਾਰ- ਦੇ ਖ਼ਾਰੇ ਅਤੇ ਤੱਟੀ ਵਤਨਾਂ ਵਿੱਚ ਵਧਦੇ-ਫੁੱਲਦੇ ਹਨ। ਦੁਨੀਆਂ ਦੇ ਬਚੇ ਹੋਏ ਜਵਾਰੀ ਇਲਾਕਿਆਂ ਦਾ 2000 ਵਿੱਚ ਕੁੱਲ ਰਕਬਾ 53,190 ਵਰਗ ਮੀਲ (137,760&nbsp;ਕਿਮੀ²) ਸੀ ਜੋ 118 ਮੁਲਕਾਂ ਅਤੇ ਰਿਆਸਤਾਂ ਵਿੱਚ ਫੈਲਿਆ ਹੋਇਆ ਹੈ।<ref>Giri, C. et al. Status and distribution of mangrove forests of the world using earth observation satellite data. Glob. Ecol. Biogeogr. 20, 154-159 (2011).</ref><ref>{{cite web|url=http://www.dpi.inpe.br/referata/arq/2010_09_Marilia/Giri_etal_2010.pdf |title=Status and distribution of mangrove forests of the world using earth observation satellite data |format=PDF |accessdate=2012-02-08}}</ref>
 
ਜਵਾਰੀ ਰੁੱਖ ਲੂਣ-ਮੁਆਫ਼ਕ ਦਰੱਖ਼ਤ ਹੁੰਦੇ ਹਨ ਜੋ ਤੱਟਾਂ ਦੇ ਖਰ੍ਹਵੇ ਹਲਾਤਾਂ ਵਿੱਚ ਰਹਿਣ ਲਈ ਢਲੇ ਹੋਏ ਹੁੰਦੇ ਹਨ। ਇਹਨਾਂ ਵਿੱਚ ਇੱਕ ਗੁੰਝਲਦਾਰ ਲੂਣ-ਪੁਣਾਈ ਪ੍ਰਬੰਧ ਅਤੇ ਜੜਾਂ ਦਾ ਪੇਚੀਦਾ ਗੁੱਛਾ ਹੁੰਦਾ ਹੈ ਜੋ ਲੂਣੇ ਪਾਣੀ ਵਿੱਚ ਡੁੱਬੇ ਰਹਿਣ ਅਤੇ ਛੱਲਾਂ ਦੀ ਮਾਰ ਦੇ ਅਸਰ ਤੋਂ ਇਹਨਾਂ ਨੂੰ ਬਚਾਉਂਦਾ ਹੈ। ਇਹ ਸੇਮ-ਮਾਰੀ ਚਿੱਕੜਦਾਰ ਜ਼ਮੀਨ ਦੇ ਘੱਟ ਆਕਸੀਜਨ ਵਾਲ਼ੇ ਹਲਾਤਾਂ ਵਿੱਚ ਵਧਣ ਦੇ ਕਾਬਲ ਹੁੰਦੇ ਹਨ।