ਰੇਖਾ ਗਣਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:Westerner and Arab practicing geometry 15th century manuscript.jpg|250px|right|thumb|ਇੱਕ [[ਮਗ਼ਰਿਬਵਾਸੀ]] ਅਤੇ ਇੱਕ [[ਅਰਬ]] ੧੫ਵੀਂ15ਵੀਂ ਸਦੀ ਵਿੱਚ ਰੇਖਕੀ ਦਾ ਅਭਿਆਸ ਕਰਦੇ ਹੋਏ।]]
[[ਤਸਵੀਰ:Brahmaguptra's theorem.svg|thumb|right|ਬ੍ਰਹਮਗੁਪਤ ਦਾ ਪ੍ਰਮੇਏ, ਇਸ ਇਸਦੇਦੇ ਅਨੁਸਾਰ '''AF = FD'''.]]
 
'''ਰੇਖਕੀ''' ਜਾਂ '''ਜਿਆਮਿਤੀ''' ਜਾਂ '''ਰੇਖਾਈ ਹਿਸਾਬ''' [[ਹਿਸਾਬ]] ਦੀਆਂ ਤਿੰਨ ਵੱਡੀਆਂ ਸ਼ਾਖ਼ਾਂ ਵਿੱਚੋਂ ਇੱਕ ਹੈ। ਇਸ ਵਿੱਚ ਬਿੰਦੂਆਂ, ਰੇਖਾਵਾਂ, ਤਲਾਂ ਅਤੇ ਠੋਸ ਚੀਜਾਂ ਦੇ ਗੁਣਾਂ, ਤੱਕੜੀ ਅਤੇ ਉਨ੍ਹਾਂ ਦੇ [[ਵਿਸਥਾਰ]] ਵਿੱਚ ਟਿਕਾਣੇ ਦੀ ਪੜ੍ਹਾਈ ਕੀਤੀ ਜਾਂਦੀ ਹੈ। ਰੇਖਕੀ, ਗਿਆਨ ਦੀਆਂ ਸਭ ਤੋਂ ਪੁਰਾਣੀਆਂ ਸ਼ਾਖ਼ਾਂ ਵਿੱਚੋਂ ਇੱਕ ਹੈ।