ਜੋਨਾਸ ਸਾਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 19:
| signature = Jonas Salk signature.svg
}}
ਜੋਨਾਸ ਐਡਵਰਡ ਸਾਲਕ ({{IPAc-en|s|ɔː|l|k}}; ਅਕਤੂਬਰ 28, 1914{{spaced ndash}}ਜੂਨ 23, 1995) ਇੱਕ ਅਮਰੀਕੀ ਚਿਕਤਸਾ ਖੋਜ ਕਰਤਾ ਸੀ ।ਸੀ। ਉਸਨੇ ਸਭ ਤੋਂ ਪਹਿਲਾਂ [[ਪੋਲੀਓ]] ਦੇ ਖਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ ।ਸੀ।
1957 ਤੱਕ , ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ [[ਜਨ- ਸਿਹਤ]] ਸਮਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145, ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ ।ਸਨ। <ref name=Zamula>Zamula E (1991). "A New Challenge for Former Polio Patients." ''FDA Consumer'' 25 (5): 21–5. [http://www.fda.gov/bbs/topics/CONSUMER/CON00006.html FDA.gov], Cited in [[Poliomyelitis]] [Retrieved November 14, 2009].</ref> ਐਟਮ ਬੰਬ ਤੋਂ ਬਾਅਦ ਅਮਰੀਕਾ ਨੂੰ ਪੋਲੀਓ ਦਾ ਦੂਜਾ ਵੱਡਾ ਖਤਰਾ ਸੀ। ਜੋਨਸ ਸਾਲਕ ਨੇ ਇਸ ਦਵਾਈ ਦਾ [[ਪੇਟੈਟ]] (ਅਧਿਕਾਰ) ਕਿਸੇ ਦੇ ਵੀ ਨਾਮ ਨਾ ਕਰਕੇਕਰ ਕੇ ਆਮ ਜਨਤਾ ਲਈ ਖੁੱਲਾ ਰਖਿਆ ਜਿਸ ਕਰਕੇਕਰ ਕੇ ਹਰ ਗਰੀਬ ਅਮੀਰ ਇਸ ਬਿਮਾਰੀ ਤੋਂ ਮੁਕਤ ਹੋਣ ਵਿੱਚ ਸਹਾਇਤਾ ਲੈ ਸਕਿਆ । ਸਕਿਆ।
 
==ਹਵਾਲੇ==