ਸਈਦ ਜਾਫ਼ਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸਈਦ ਜਾਫ਼ਰੀ''' ਇੱਕ ਭਾਰਤੀ ਮੂਲ ਦਾ ਬ੍ਰਿਟਿਸ਼ ਅਤੇ ਭਾਰਤੀ ਫਿਲਮੀ ਅ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

09:05, 16 ਨਵੰਬਰ 2015 ਦਾ ਦੁਹਰਾਅ

ਸਈਦ ਜਾਫ਼ਰੀ ਇੱਕ ਭਾਰਤੀ ਮੂਲ ਦਾ ਬ੍ਰਿਟਿਸ਼ ਅਤੇ ਭਾਰਤੀ ਫਿਲਮੀ ਅਦਾਕਾਰ ਸੀ। ਉਸਨੇ ਬ੍ਰਿਟਿਸ਼ ਅਤੇ ਬਾਲੀਵੁਡ ਦੋਵਾਂ ਵਿੱਚ ਕੰਮ ਕੀਤਾ।

ਜੀਵਨ

ਉਸਦਾ ਜਨਮ ਬ੍ਰਿਟਿਸ਼ ਭਾਰਤ ਵਿੱਚ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਹੋਇਆ ਸੀ।

ਹਵਾਲੇ