ਨਾਸਿਰ ਕਾਜ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
{{Infobox writer
| name = ਨਾਸਿਰ ਕਾਜ਼ਮੀ
| image = Nasir Kazmi.jpg
| imagesize =
| caption =
| pseudonym = ਨਾਸਿਰ
| birth_name = ਸੱਈਅਦ ਨਾਸਿਰ ਰਜ਼ਾ ਕਾਜ਼ਮੀ
| birth_date = {{Birth date|df=yes|1925|12|8}}
| birth_place = [[ਅੰਬਾਲਾ]], [[ਬਰਤਾਨਵੀ ਪੰਜਾਬ]]
| death_date = {{Death date and age|df=yes|1972|3|2|1925|12|8}}
| death_place = [[ਲਹੌਰ]], [[ਪੰਜਾਬ, ਪਾਕਿਸਤਾਨ|ਪੰਜਾਬ]], ਪਾਕਿਸਤਾਨ
| occupation = [[ਉਰਦੂ ਸ਼ਾਇਰ]], ਪੱਤਰਕਾਰ, ਰੇਡੀਓ ਪਾਕਿਸਤਾਨ ਦੇ ਸਟਾਫ਼ ਸੰਪਾਦਕ, ਲੇਖਕ
| nationality = ਪਾਕਿਸਤਾਨੀ
| ethnicity =
| citizenship =
| education =
| alma_mater =
| period =
| genre = [[ਗ਼ਜ਼ਲ]]
| subject =
| movement =
| notableworks =
| spouse =
| partner =
| children =
| relatives =
| influences = [[ਮੀਰ ਤਕੀ ਮੀਰ]]
| influenced = [[ਉਰਦੂ ਸ਼ਾਇਰੀ]]
| awards =
| signature =
| website =
| portaldisp =
}}
 
'''ਸੱਈਅਦ ਨਾਸਿਰ ਰਜ਼ਾ ਕਾਜ਼ਮੀ''' ({{lang-ur|{{nastaliq|'''سید ناصر رضا كاظمی'''}}}}, 8 ਦਿਸੰਬਰ 1925 - 2 ਮਾਰਚ 1972) ਇਕਇੱਕ ਪਾਕਿਸਤਾਨੀ ਉਰਦੂ ਸ਼ਾਇਰ ਸਨ। ਉਹ ਖ਼ਾਸਕਰ ਇਸਤਾਰੇ ਅਤੇ ਛੋਟੇ ਬਹਿਰ ਦੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਕਾਜ਼ਮੀ ਦਾ ਜਨਮ 8 ਦਿਸੰਬਰ 1925 ਨੂੰ ਬਰਤਾਨਵੀ ਪੰਜਾਬ ਵਿੱਚ ਅੰਬਾਲਾ ਵਿਖੇ ਹੋਇਆ।<ref>{{cite web |title = NASIR KAZMI; Autograph |url = http://urduadab4u.blogspot.com/2010/09/nasir-kazmi-autograph.html |date = 4 ਸਿਤੰਬਰ 2010 |accessdate = 8 ਨਵੰਬਰ 2014}}</ref>
 
ਕਾਜ਼ਮੀ ਆਪਣੀ ਲੇਖਣੀ ਵਿੱਚ ਸਾਦੇ ਸ਼ਬਦਾਂ ਜਿਵੇਂ "ਚੰਦ", "ਰਾਤ", "ਬਾਰਿਸ਼", "ਮੌਸਮ", "ਯਾਦ", "ਤਨਹਾਈ", "ਦਰਿਆ" ਦੀ ਵਰਤੋਂ ਕਰਦੇ ਅਤੇ ਆਪਣੇ ਅੰਦਾਜ਼ ਨਾਲ਼ ਓਹਨਾਂ ਵਿੱਚ ਜਾਨ ਪਾ ਦਿੰਦੇ।<ref>{{cite web |title = COLUMN: Nasir Kazmi’s salaam to the trees and birds of Lahore |url = http://www.dawn.com/news/791622/column-nasir-kazmis-salaam-to-the-trees-and-birds-of-lahore |date = 10 ਮਾਰਚ 2013 |accessdate = 8 ਨਵੰਬਰ 2014}}</ref>
ਲਾਈਨ 43:
ਕਾਜ਼ਮੀ ਨੇ ਆਪਣੀ ਸ਼ਾਇਰਾਨਾ ਜ਼ਿੰਦਗੀ 1940 ਵਿੱਚ ਅਖ਼ਤਰ ਸ਼ੇਰਾਨੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤੀ ਅਤੇ ਰੋਮਾਂਸਵਾਦੀ ਕਵਿਤਾਵਾਂ ਲਿਖੀਆਂ। ਬਾਅਦ ਵਿੱਚ ਹਫ਼ੀਜ਼ ਹੁਸ਼ਿਆਰਪੁਰੀ ਦੀ ਰਹਿਬਰੀ ਹੇਠ ਓਹਨਾਂ ਨੇ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਸ਼ਾਇਰੀ ਵਿੱਚ ਓਹਨਾਂ ਦੇ ਉਸਤਾਦ ਸਨ। ਕਾਜ਼ਮੀ [[ਮੀਰ ਤਕੀ ਮੀਰ]] ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।
 
ਕਾਜ਼ਮੀ ਦਾ ਆਪਣਾ ਵੱਖਰਾ ਅੰਦਾਜ਼ ਹੈ। ਆਪਣੀ ਸ਼ਾਇਰੀ ਵਿੱਚ ਓਹ ਸਾਦੇ ਲਫ਼ਜ਼ਾਂ ਦੀ ਵਰਤੋਂ ਕਰਦੇ ਹਨ। ਪਿਆਰ-ਮੁਹੱਬਤ, ਦੁੱਖ, ਉਦਾਸੀ ਆਦਿ ਓਹਨਾਂ ਦੀ ਸ਼ਾਇਰੀ ਦੇ ਮੁੱਖ ਵਿਸ਼ੇ ਹਨ। ਓਹਨਾਂ ਦੀ ਸ਼ਾਇਰੀ ਵਿੱਚ ਦੁੱਖ ਅਤੇ ਪੀੜ ਓਹਨਾਂ ਦੀ ਨਿੱਜੀ ਤਜਰਬੇ ਕਰਕੇਕਰ ਕੇ ਵੀ ਹੈ ਜੋ 1947 ਵੇਲ਼ੇ ਓਹਨਾਂ ਨੇ ਵੇਖਿਆ ਅਤੇ ਝੱਲਿਆ। ਓਹਨਾਂ ਦੀਆਂ ਆਖ਼ਰੀ ਚਾਰ ਕਿਤਾਬਾਂ ਓਹਨਾਂ ਦੀ ਮੌਤ ਤੋਂ ਬਾਅਦ ਛਪੀਆਂ।
 
== ਮੌਤ ==
[[File:Nasir Kazmi's grave.jpg|thumb|ਮੋਮਿਨਪੁਰਾ ਕਬਰਿਸਤਾਨ ਵਿੱਚ ਕਾਜ਼ਮੀ ਦੀ ਕਬਰ]]
 
2 ਮਾਰਚ 1972 ਨੂੰ ਕੈਂਸਰ ਕਰਕੇਕਰ ਕੇ ਓਹਨਾਂ ਦੀ ਮੌਤ ਹੋ ਗਈ ਅਤੇ ਓਹਨਾਂ ਨੂੰ ਲਹੌਰ ਦੇ ਮੋਮਿਨਪੁਰਾ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।
 
== ਲਿਖਤਾਂ ==