ਨਾਈਟ ਕਲੱਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
 
ਲਾਈਨ 1:
[[File:Gatecrasher.jpg|thumb|ਕਿਸੇ ਨਾਈਟ ਕਲੱਬ ਵਿੱਚ ਟਰਾਂਸ ਮਿਊਜ਼ਿਕ ਸਮਾਗਮ ਵਿਖੇ ਲੇਜ਼ਰ ਲਾਈਟਾਂ ਨਾਲ਼ ਰੁਸ਼ਨਾਇਆ ਹੋਇਆ ਨਾਚ ਵਿਹੜਾ]]
 
'''ਨਾਈਟ ਕਲੱਬ''' (ਜਿਹਨੂੰ '''ਡਿਸਕੋਥੈੱਕ''', ਡਾਂਸ ਕਲੱਬ, ਨਾਚ ਕਲੱਬ ਜਾਂ ਸਿਰਫ਼ '''ਕਲੱਬ''' ਜਾਂ '''ਡਿਸਕੋ''' ਵੀ ਆਖਿਆ ਜਾਂਦਾ ਹੈ) ਮਨ-ਪਰਚਾਵੇ ਦੀ ਇੱਕ ਥਾਂ ਹੁੰਦੀ ਹੈ ਜੋ ਆਮ ਤੌਰ 'ਤੇਉੱਤੇ ਦੇਰ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ। ਨਾਈਟ ਕਲੱਬ ਬਾਰ, ਪੱਬ ਜਾਂ ਟੈਵਨ ਵਰਗੀਆਂ ਉਸਾਰੀਆਂ ਤੋਂ ਵੱਖ ਹੁੰਦੀ ਹੈ ਕਿਉਂਕਿ ਏਸ ਵਿੱਚ ਡਾਂਸ ਫ਼ਲੋਰ (ਨਾਚ ਵਿਹੜਾ) ਅਤੇ ਡੀਜੇ ਬੂਥ ਹੁੰਦੇ ਹਨ ਜਿੱਥੇ ਇੱਕ ਡੀਜੇ ਭਰੇ ਹੋਏ ਗਾਣੇ ਚਲਾਉਂਦਾ ਹੈ।
 
{{ਅਧਾਰ}}