ਰਾਜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
 
ਲਾਈਨ 1:
'''ਰਾਜਾ''' ਅਥਵਾ '''ਬਾਦਸ਼ਾਹ''' ਇੱਕ ਰਾਜ ਦਾ ਸ਼ਾਸਕ ਹੁੰਦਾ ਹੈ ਜਿਸ ਕੋਲ ਉਸ ਰਾਜ ਦੇ ਸਾਰੇ ਅਧਿਕਾਰ ਹੁੰਦੇ ਹਨ। ਉਹ ਅਸਲੀ ਵੀ ਹੋ ਸਕਦਾ ਹੈ ਅਤੇ ਬਰਾਏ-ਨਾਮ ਵੀ। ਇਸ ਪ੍ਰਕਾਰ ਸਰਕਾਰ ਨੂੰ ਰਾਜ ਕਿਹਾ ਜਾਂਦਾ ਹੈ। ਬਾਦਸ਼ਾਹ ਜੇਕਰ ਇਸਤਰੀ ਹੋਵੇ ਤਾਂ ਰਾਣੀ ਜਾਂ ਮਲਿਕਾ ਕਹਾਉਂਦੀ ਹੈ। ਬਾਦਸ਼ਾਹੀ ਵਿੱਚ ਆਮ ਤੌਰ ਤੇ ਬਾਦਸ਼ਾਹ ਦੇ ਪੁੱਤਰ ਉਸਦੇਉਸ ਦੇ ਜਾਂਨਸ਼ੀਨ ਹੁੰਦੇ ਹਨ, ਜਿਨ੍ਹਾਂਜਿਹਨਾਂ ਨੂੰ ਯੁਵਰਾਜ ਕਹਿੰਦੇ ਹਨ। ਬਾਦਸ਼ਾਹ ਦੇ ਇੰਤਕਾਲ ਦੇ ਬਾਅਦ ਉਨ੍ਹਾਂ ਵਿੱਚ ਸਭ ਤੋਂ ਵੱਡਾ ਬਾਦਸ਼ਾਹ ਬਣ ਜਾਂਦਾ ਹੈ।
{{ਅਧਾਰ}}