ਮਾਰਖ਼ੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 16:
|}
 
'''ਮਾਰਖ਼ੋਰ''' ([[ਉਰਦੂ]]: مارخور ) ਪਹਾੜੀ ਬੱਕਰੀ ਦੀ ਇੱਕ ਕਿਸਮ ਹੈ ਜੋ [[ਪਾਕਿਸਤਾਨ]], ਉੱਤਰੀ [[ਅਫ਼ਗ਼ਾਨਿਸਤਾਨ]], ਦੱਖਣੀ [[ਤਾਜਿਕਸਤਾਨ]] ਅਤੇ [[ਜੰਮੂ ਅਤੇ ਕਸ਼ਮੀਰ]] ਦੇ ਕੁਝ ਇਲਾਕਿਆਂ ਵਿੱਚ ਮਿਲਦੀ ਹੈ।<ref name="iucn">{{cite web | url=http://www.iucnredlist.org/details/3787/0 | title=Capra falconeri | publisher=[http://www.iucnredlist.org iucnredlist.org] | accessdate=ਸਤੰਬਰ ੨੨22, ੨੦੧੨2012}}</ref> ਦਿੱਖ ਵਿੱਚ ਇਹ [[ਬੱਕਰੀ]] ਨਾਲ ਰਲਦਾ ਮਿਲਦਾ ਹੈ ਪਰ ਇਸਦੇਇਸ ਦੇ ਸਿੰਗ ਆਮ ਬੱਕਰੀਆਂ ਨਾਲੋਨਾਲੋਂ ਵੱਡੇ ਹੁੰਦੇ ਹਨ। ਇਹ [[ਪਾਕਿਸਤਾਨ]] ਦਾ ਰਾਸ਼ਟਰੀ ਜਾਨਵਰ ਹੈ।
 
== ਸਰੀਰਕ ਬਣਤਰ ==
 
ਇਹ ਕੁੰਦੀਆਂ ਤੱਕ ਢਾਈ ਫੁੱਟ ਉੱਚਾ ਅਤੇ ਇਹਦੀ ਲੰਬਾਈ 3 ਫੁੱਟ ਤੱਕ ਹੁੰਦੀ ਹੈ। ਇਹਦਾ ਵਜ਼ਨ ੧੭੫175 ਤੋਂ ੨੦੦੦2000 ਪੌਂਡ ਤੱਕ ਹੋ ਸਕਦਾ ਹੈ। ਇਹਦੇ ਸਿੰਙ ਵਲ਼ ਖਾਂਦੇ ਹਨ। ਸਿੰਗਾਂ ਦੇ ਵਲ਼ਾਂ ਨਾਲ਼ ਇਹਦੀ ਉਮਰ ਦਾ ਵੀ ਹਿਸਾਬ ਲਾਇਆ ਜਾ ਸਕਦਾ ਹੈ। ਮਾਦਾ ਮਾਰ ਖ਼ੋਰ ਦਾ ਕੱਦ ਤੇ ਸਿੰਗ ਛੋਟੇ ਹੁੰਦੇ ਹਨ। ਸਰਦੀਆਂ ਵਿੱਚ ਮਾਰ ਖ਼ੋਰ ਦੇ ਪਿੰਡੇ ’ਤੇ ਲੰਬੇ ਵਾਲ਼ ਉੱਗ ਆਉਂਦੇ ਹਨ ਜੋ ਗਰਮੀਆਂ ਵਿੱਚ ਝੜ ਜਾਂਦੇ ਹਨ। ਇਸਦੀਇਸ ਦੀ ਸੁੰਘਣ ਦੀ ਕਾਬਲੀਅਤ ਬੜੀ ਤੇਜ਼ ਹੁੰਦੀ ਹੈ।
 
ਮਾਰ ਖ਼ੋਰ ਚਾਰ ਹਜ਼ਾਰ ਫੁੱਟ ਤੱਕ ਉੱਚੇ ਪਹਾੜੀ ਇਲਾਕਿਆਂ ਵਿੱਚ ਮਿਲਦਾ ਹੈ। ਇਲਾਕਿਆਂ ਮੁਤਾਬਕ ਇਸਦੇਇਸ ਦੇ ਵੱਖੋ-ਵੱਖਰੇ ਨਾਮ ਹਨ।
 
==ਹਵਾਲੇ==