1966: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{Year nav|1966}}
'''1966 96''' [[20ਵੀਂ ਸਦੀ]] ਦਾ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
==ਵਾਕਿਆ==
*[[5 ਜੂਨ]]– [[ਪੰਜਾਬ ਹੱਦਬੰਦੀ ਕਮਿਸ਼ਨ]] ਦੇ 2 ਮੈਂਬਰਾਂ ਨੇ [[ਚੰਡੀਗੜ੍ਹ]], [[ਹਰਿਆਣਾ]] ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
*[[13 ਜੂਨ]] – [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ '[[ਮੀਰਾਂਡਾ ਬਨਾਮ ਅਰੀਜ਼ੋਨਾ]]' ਕੇਸ ਵਿੱਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣੇ ਲਾਜ਼ਮੀ ਹਨ।
*[[1 ਨਵੰਬਰ]]– [[ਪੰਜਾਬੀ ਸੂਬਾ]] ਬਣਿਆ।
*[[18 ਨਵੰਬਰ]]– [[ਸੰਤ ਫਤਿਹ ਸਿੰਘ]] ਨੇ [[ਦਮਦਮਾ ਸਾਹਿਬ (ਤਲਵੰਡੀ ਸਾਬੋ)]] ਨੂੰ ਪੰਜਵਾਂ ਤਖ਼ਤ ਐਲਾਨਿਆ।
*[[27 ਦਸੰਬਰ]]– ਸੰਤ [[ਫ਼ਤਿਹ ਸਿੰਘ]] [[ਗੰਗਾਨਗਰ ਜ਼ਿਲਾ|ਗੰਗਾਨਗਰ]] ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛਡਿਆ।
==ਜਨਮ==