ਸਿਆਸੀ ਦਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਰਾਜਨੀਤਕ ਪਾਰਟੀ ਨੂੰ ਸਿਆਸੀ ਦਲ ’ਤੇ ਭੇਜਿਆ
ਛੋ clean up using AWB
ਲਾਈਨ 1:
ਰਾਜਨੀਤਕ ਦਲ ਅਤੇ '''ਰਾਜਨੀਤਕ ਪਾਰਟੀ''' ਇੱਕ ਐਸੇ ਰਾਜਨੀਤਕ ਸੰਗਠਨ ਨੂੰ ਕਹਿੰਦੇ ਹਨ ਜੋ ਸ਼ਾਸਨ ਵਿੱਚ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਅਤੇ ਉਸਨੂੰ ਕਾਇਮ ਰੱਖਣ ਦਾ ਜਤਨ ਕਰਦਾ ਹੈ। ਇਸਦੇਇਸ ਦੇ ਲਈ ਆਮ ਤੌਰ ਤੇ ਉਹ ਚੋਣ ਅਮਲ ਵਿੱਚ ਭਾਗ ਲੈਂਦਾ ਹੈ। ਰਾਜਨੀਤਕ ਦਲਾਂ ਦਾ ਆਪਣਾ ਆਪਣਾ ਪ੍ਰੋਗਰਾਮ ਹੁੰਦਾ ਹੈ ਜੋ ਆਮ ਤੌਰ ਤੇ ਲਿਖਤੀ ਦਸਤਾਵੇਜ਼ ਦੇ ਰੂਪ ਵਿੱਚ ਹੁੰਦਾ ਹੈ।
 
ਵੱਖ ਵੱਖ ਦੇਸ਼ਾਂ ਵਿੱਚ ਰਾਜਨੀਤਕ ਦਲਾਂ ਦੀ ਵੱਖ ਵੱਖ ਸਥਿਤੀ ਅਤੇ ਵਿਵਸਥਾ ਹੈ। ਕੁੱਝ ਦੇਸ਼ਾਂ ਵਿੱਚ ਕੋਈ ਵੀ ਰਾਜਨੀਤਕ ਦਲ ਨਹੀਂ ਹੁੰਦੇ। ਕਿਤੇ ਇੱਕ ਹੀ ਦਲ ਨਿਰੰਕੁਸ਼ ਤਾਨਾਸ਼ਾਹ ਹੁੰਦਾ ਹੈ। ਕਿਤੇ ਮੁੱਖ ਤੌਰ ਤੇ ਦੋ ਵੱਡੇ ਦਲ ਹੁੰਦੇ ਹਨ। ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਦੋ ਤੋਂ ਜ਼ਿਆਦਾ ਦਲ ਹੁੰਦੇ ਹਨ।