ਅਰਥਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
'''ਇਕਨਾਮਿਕਸ''' ਜਾਂ ਅਰਥਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ, ਜੋ ਆਰਥਕ ਸਰਗਰਮੀਆਂ ਵਿੱਚ ਲੱਗੇ ਵਿਅਕਤੀਆਂ, ਪਰਿਵਾਰਾਂ, ਅਤੇ ਸੰਗਠਨਾਂ ਦੇ ਆਰਥਿਕ ਵਿਵਹਾਰ ਦਾ ਅਧਿਅਨ ਕਰਦਾ ਹੈ। ਇਸ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵੰਡ, ਵਟਾਂਦਰੇ ਅਤੇ ਖਪਤ ਦਾ ਅਧਿਐਨ ਕੀਤਾ ਜਾਂਦਾ ਹੈ।
==ਪਰਿਭਾਸ਼ਾਵਾਂ==
[[File:Countries by GDP (Nominal) in 2014.svg|thumb|550px|A map of world economies by size of GDP (nominal) in USD, ''[[World Bank]]'', 2014.<ref name="CIA">{{cite web|url=http://databank.worldbank.org/data/download/GDP.pdf|title=GDP (Official Exchange Rate)|publisher=[[World Bank]]|accessdate=August 24, 2015}}</ref>]]
 
ਆਧੁਨਿਕ [[ਅਰਥਸ਼ਾਸਤਰ]] ਦੀਆਂ ਅਨੇਕ [[ਪਰਿਭਾਸ਼ਾ|ਪਰਿਭਾਸ਼ਾਵਾਂ]] ਮਿਲਦੀਆਂ ਹਨ। ਅਰਥਾਂ ਦੇ ਕੁਝ ਅੰਤਰ ਆਪਸ ਵਿੱਚ ਇਸ ਵਿਸ਼ੇ ਬਾਰੇ ਵੱਖ-ਵੱਖ ਵਿਚਾਰ ਜਾਂ ਵਿਚਾਰਾਂ ਦੇ ਵਿਕਾਸ ਨੂੰ ਪ੍ਰਗਟ ਕਰ ਹਨ।<ref name="Backhouse">• [[Roger E. Backhouse|Backhouse, Roger E.]], and Steven Medema (2008). "economics, definition of", ''The New Palgrave Dictionary of Economics'', 2nd Edition, pp. 720–22. [http://www.dictionaryofeconomics.com/article?id=pde2008_E000291&q=definitions&topicid=&result_number=5 Abstract.]<br />&nbsp;&nbsp; • _____ (2009). "Retrospectives: On the Definition of Economics", ''Journal of Economic Perspectives'', 23(1), pp. [http://pubs.aeaweb.org/doi/pdfplus/10.1257/jep.23.1.221 221–33].</ref> [[ਸਕਾਟਿਸ਼ ਲੋਕ| ਸਕਾਟਿਸ਼]] ਫ਼ਿਲਾਸਫ਼ਰ [[ਐਡਮ ਸਮਿਥ]] (1776) ਉਦੋਂ [[ਸਿਆਸੀ ਆਰਥਿਕਤਾ]] ਕਹੇ ਜਾਂਦੇ ਇਸ ਵਿਸ਼ੇ ਨੂੰ "ਰਾਸ਼ਟਰਾਂ ਦੀ ਦੌਲਤ ਦੀ ਪ੍ਰਕਿਰਤੀ ਅਤੇ ਕਾਰਨਾਂ ਦੀ ਪੜਤਾਲ" ਵਜੋਂ ਪਰਿਭਾਸ਼ਿਤ ਕੀਤਾ, ਖ਼ਾਸ ਕਰ:
:ਲੋਕਾਂ ਲਈ ਗੁਜਾਰੇਯੋਗ ਆਮਦਨ ਜਾਂ ਨਿਰਬਾਹ &nbsp;... [ਅਤੇ] ਜਨਤਕ ਸੇਵਾ ਲਈ ਰਾਜ ਜਾਂ ਰਾਸ਼ਟਰਮੰਡਲ ਨੂੰ ਰੈਵੇਨਿਊ ਸਪਲਾਈ ਕਰਨ [ਦੇ ਦੋਹਰੇ ਮੰਤਵਾਂ ਲਈ] ਇੱਕ ਰਾਜਨੇਤਾ ਜਾਂ ਵਿਧਾਇਕ ਦੀ ਸਾਇੰਸ ਦੀ ਇੱਕ ਸ਼ਾਖਾ।<ref name="Groenwegen">Smith, Adam (1776). ''An Inquiry into the Nature and Causes of the Wealth of Nations'', and Book IV, as quoted in Peter Groenwegen (1987) [[The New Palgrave Dictionary of Economics|[2008]]]), "'political economy' and 'economics'", ''[[The New Palgrave: A Dictionary of Economics]]'', v. 3, pp.&nbsp;904–07 (brief [http://www.dictionaryofeconomics.com/search_results?q=%22political+economy+and+economics%22+Groenewegen&edition=current&button_search=GO link]).</ref>
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਅਰਥ ਸ਼ਾਸਤਰ]]