ਕਾਬੁਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 90:
|footnotes =
}}
'''ਕਾਬੁਲ''' ([[ਪਸ਼ਤੋ]]: کابل‎, [[ਫ਼ਾਰਸੀ]]: کابل‎) [[ਅਫਗਾਨਿਸਤਾਨ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਕਾਬੁਲ ਸੂਬਾ|ਕਾਬੁਲ ਸੂਬੇ]] ਦੀ ਰਾਜਧਾਨੀ ਵੀ ਹੈ ਅਤੇ ਅਫਗਾਨਿਸਤਾਨ ਦੇ ਪੂਰਬੇ ਹਿੱਸੇ ਵਿੱਚ ਸਥਿਤ ਹੈ। ਇਸ ਦੀ ਆਬਾਦੀ 20 ਤੋਂ 30 ਲੱਖ ਦਰਮਿਆਨ ਹੈ। ਦਰੀਆ ਕਾਬਲ ਦੇ ਨਾਲ ਤੰਗ ਵਾਦੀ ਵਿੱਚ ਕਾਇਮ ਇਹ ਸ਼ਹਿਰ ਸਭਿਆਚਾਰਕ ਕੇਂਦਰ ਹੈ। ਕਾਬਲ ਇਕ ਲੰਮੀ ਸ਼ਾਹਰਾਹ ਦੇ ਜ਼ਰੀਏ ਗ਼ਜ਼ਨੀ, ਕੰਧਾਰ, ਹਰਾਤ ਅਤੇ ਮਜ਼ਾਰ ਸ਼ਰੀਫ਼ ਨਾਲ ਜੁੜਿਆ ਹੈ। ਇਹ ਦੱਖਣ ਪੂਰਬ ਵਿੱਚ ਪਾਕਿਸਤਾਨ ਅਤੇ ਉੱਤਰ ਵਿੱਚ ਤਾਜਕਿਸਤਾਨ ਨਾਲ ਵੀ ਸ਼ਾਹਰਾਹ ਦੇ ਜ਼ਰੀਏ ਜੁੜਿਆ ਹੋਇਆ ਹੈ। ਇਹਸਤ੍ਹਾ ਸਮੁੰਦਰਟਲ ਤੋਂ 18 ਹਜ਼ਾਰ ਮੀਟਰ ਉਚਾਈ ਤੇ ਸਥਿੱਤ ਹੈ।
 
{{ਅਧਾਰ}}