ਤਾਜਿਕ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 29:
 
ਤਾਜਿਕ [[ਅਫ਼ਗ਼ਾਨਿਸਤਾਨ]] ਅਤੇ [[ਤਾਜਿਕਸਤਾਨ]] ਦੀ ਸਰਕਾਰੀ ਭਾਸ਼ਾ ਹੈ।
 
==ਭੂਗੋਲਿਕ ਵੰਡ==
ਇਤਿਹਾਸਕ ਤੌਰ ਉੱਤੇ ਸਮਰਕੰਦ ਅਤੇ ਬੁਖ਼ਾਰਾ (ਮੌਜੂਦਾ [[ਉਜ਼ਬੇਕਿਸਤਾਨ]]) ਦੋ ਸਭ ਤੋਂ ਮਸ਼ਹੂਰ ਸ਼ਹਿਰ ਹੈ ਜਿੱਥੇ ਤਾਜਿਕ ਭਾਸ਼ਾ ਬੋਲੀ ਜਾਂਦੀ ਸੀ। ਅੱਜ ਬੁਖ਼ਾਰਾ ਦੇ ਸਾਰੇ ਤਾਜੀਕ ਬੁਲਾਰੇ ਉਜ਼ਬੇਕ ਭਾਸ਼ਾ ਵੀ ਜਾਣਦੇ ਹਨ। ਸਰਕਾਰੀ ਰਿਪੋਰਟਾਂ ਅਨੁਸਾਰ ਉਜ਼ਬੇਕਿਸਤਾਨ ਦੀ 5% ਆਬਾਦੀ ਤਾਜਿਕ ਭਾਸ਼ਾ ਬੋਲਦੀ ਹੈ। ਤਾਜਿਕਸਤਾਨ ਦੀ 80% ਆਬਾਦੀ ਤਾਜਿਕ ਭਾਸ਼ਾ ਬੋਲਦੀ ਹੈ।
 
===ਉਪਭਾਸ਼ਾਵਾਂ===
# ਉੱਤਰੀ ਉਪਭਾਸ਼ਾਵਾਂ<ref name="Windfuhr, Gernot 2009">Windfuhr, Gernot. "Persian and Tajik." The Iranian Languages. New York, NY: Routledge, 2009. 421</ref>
# ਕੇਂਦਰੀ ਉਪਭਾਸ਼ਾਵਾਂ<ref name="Windfuhr, Gernot 2009"/>
# ਦੱਖਣੀ ਉਪਭਾਸ਼ਾਵਾਂ<ref name="Windfuhr, Gernot 2009"/>
# ਦੱਖਣੀ-ਪੂਰਬੀ ਉਪਭਾਸ਼ਾਵਾਂ<ref name="Windfuhr, Gernot 2009"/>
 
==ਧੁਨੀ ਵਿਉਂਤ==
===ਸਵਰ===
ਮਿਆਰੀ ਤਾਜੀਕ ਵਿੱਚ 6 ਸਵਰ ਧੁਨੀਮ ਹਨ।
{| class="wikitable"
ਲਾਈਨ 55 ⟶ 64:
|}
 
===ਵਿਅੰਜਨ===
ਤਾਜੀਕ ਭਾਸ਼ਾ ਵਿੱਚ 24 ਵਿਅੰਜਨ ਧੁਨੀਆਂ ਹਨ।
{| class="wikitable" style="text-align:center;"