ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up using AWB
No edit summary
ਲਾਈਨ 1:
{{Year nav|1886}}
'''1886 88''' [[19ਵੀਂ ਸਦੀ]] ਅਤੇ [[1880 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ ਹੈ।
 
== ਘਟਨਾ ==
ਲਾਈਨ 6:
*[[13 ਜੂਨ]] – [[ਸਿੰਘ ਸਭਾ ਲਹਿਰ]] ਦੌਰਾਨ ਵਧੀਆ ਰੋਲ ਅਦਾ ਕਰਨ ਵਾਲਿਆਂ ਵਿੱਚ 'ਰੋਜ਼ਾਨਾ ਖ਼ਾਲਸਾ' ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸ ਨੇ ਵੀ ਸਿੱਖੀ ਦੇ ਨਿਆਰੇਪਨ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿਦਿਅਕ ਉੱਨਤੀ, ਸਿੱਖ ਤਵਾਰੀਖ਼, ਸਿੱਖ ਸਭਿਆਚਾਰ ਅਤੇ ਫ਼ਲਸਫ਼ੇ ਬਾਰੇ ਵਧੀਆ ਸਮੱਗਰੀ ਛਾਪੀ ਸੀ।
*[[28 ਅਕਤੂਬਰ]]– [[ਨਿਊਯਾਰਕ]] ਦੇ [[ਲਿਬਰਟੀ ਟਾਪੂ]] ਵਿੱਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ '[[ਸਟੈਚੂ ਆਫ਼ ਲਿਬਰਟੀ]]' ਬੁੱਤ ਦੀ 'ਘੁੰਡ ਚੁਕਾਈ' ਕੀਤੀ।
*[[2 ਦਸੰਬਰ]]– ਅਦਾਲਤ ਨੇ ਫ਼ੈਸਲਾ ਦਿਤਾ ਕਿ ਸਿਰਫ਼ 35 ਸਾਲ ਤੋਂ ਵੱਧ ਉਮਰ ਦਾ ਪਾਹੁਲੀਆ ਸਿੱਖ ਹੀ ਗ੍ਰੰਥੀ ਬਣ ਸਕਦਾ ਹੈ
== ਜਨਮ ==
*[[25 ਮਈ]]– ਭਾਰਤੀ ਸਿਪਾਹੀ ਅਤੇ ਦੇਸ ਭਗਤ [[ਰਾਸ ਬਿਹਾਰੀ ਬੋਸ]] ਦਾ ਜਨਮ ਹੋਇਆ।