8 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''8 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 342ਵਾਂ ([[ਲੀਪ ਸਾਲ]] ਵਿੱਚ 343ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 23 ਦਿਨ ਬਾਕੀ ਹਨ।
==ਵਾਕਿਆ==
*[[1660]] – [[ਵਿਲੀਅਮ ਸ਼ੈਕਸਪੀਅਰ]] ਦੇ ਮਸ਼ਹੂਰ ਨਾਟਕ [[ਉਥੈਲੋ]] ਵਿੱਚ ਪਾਤਰ [[ਦੇਸਦੇਮੋਨਾ]] ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
*[[1705]]--– [[ਮਾਤਾ ਗੁਜਰੀ ਜੀ]] ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗ੍ਰਿਫ਼ਤਾਰ।
*[[1705]]--– [[ਗੁਰੂ ਗੋਬਿੰਦ ਸਿੰਘ ਜੀ]], [[ਨਬੀ ਖ਼ਾਨ]] ਤੇ [[ਗ਼ਨੀ ਖ਼ਾਨ]] ਦੀ ਮਦਦ ਨਾਲ [[ਚਮਕੌਰ ਦੀ ਗੜ੍ਹੀ]] ਤੋਂ ਨਿਕਲ ਕੇ [[ਮਾਛੀਵਾੜਾ]] ਪੁੱਜ ਗਏ।
*[[1919]]--– [[ਸਿੱਖ ਲੀਗ ਜਥੇਬੰਦੀ]] ਕਾਇਮ ਕੀਤੀ ਗਈ।
*[[1949]]--– [[ਮਾਉ ਜ਼ੇਮਾਓ ਤਸੇ-ਤੁੰਗ]] ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ [[ਚੀਨ]] ਦੀ ਉਦੋਂ ਦੀ ਸਰਕਾਰ [[ਫ਼ਾਰਮੂਸਾ ਟਾਪੂ]] ਵਿੱਚ ਲਿਜਾਈ ਗਈ।
*[[1962]]--– [[ਨਿਊਯਾਰਕ]] ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪਰੈਲ, 1963 ਤਕ) ਚਲੀ।
*[[1971]]– [[ਭਾਰਤ-ਪਾਕਿਸਤਾਨ ਜੰਗਯੁੱਧ (1971)]]: [[ਭਾਰਤੀ ਫੌਜ਼ਫੌਜ]] ਨੇ ਪੱਛਮੀ [[ਪਾਕਿਸਤਾਨ]] ਦੇ ਸਹਿਰ [[ਕਰਾਚੀ]] ਤੇ ਹਮਲਾ ਕੀਤਾ।
*[[1982]]– ਨਾਰਮਨ ਡੀ. ਮੇਅਰ ਨਾਂ ਦੇ ਇਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
 
 
==ਛੁੱਟੀਆਂ==