ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{Infobox Countrycountry
| conventional_long_name =ਚੀਨ ਲੋਕ ਗਣਰਾਜ
|native_name = <center>中华人民共和国<small></small><br /><center>''Zhōnghuá Rénmín Gònghéguó''</center>
| native_name = {{vunblist|{{nobold|{{lang|zh-hans|中华人民共和国}}}} |{{small|''Zhōnghuá Rénmín Gònghéguó''}}}}<!--Please do not add official regional/minority languages here; use the langbox template directly below, included specifically for that purpose-->
|conventional_long_name = ਚੀਨ ਦਾ ਲੋਕਰਾਜੀ ਗਣਤੰਤਰ
| common_name = ਚੀਨ ਲੋਕ ਗਣਰਾਜ<!-- so the template links correctly to "(Topic) of the People's Republic of China" articles -->
|common_name = ਚੀਨ
|image_flag image_flag = Flag of the People's Republic of China.svg
|image_coat image_coat = National Emblem of the People's Republic of China.svg
| symbol_type = ਕੌਮੀ ਤਰਾਨਾ
|image_map = China in its region (claimed hatched).svg
| image_map = People's Republic of China (orthographic projection).svg
| map_caption = ਨਕਸ਼ੇ 'ਚ ਹਰਾ ਰੰਗ ਦਾ ਅਧਿਕਾਰ ਚੀਨ ਕੋਲ ਹੈ ਪਰ ਹਲਕਾ ਹਰੇ ਰੰਗ ਤੇ ਹੱਕ ਤਾਂ ਹੈ ਪਰ ਅਧਿਕਾਰ ਨਹੀਂ।
| map_width = 220px
| national_anthem = {{vunblist|"ਮਾਰਚ ਆਫ ਦਿ ਵਲੰਟੀਅਰਜ਼"|{{lang|zh-hans|义勇军进行曲}}}} [[File:March of the Volunteers instrumental.ogg|center]]
| official_languages = {{nowrap|[[ਸਟੈਂਡਰ ਚੀਨੀ]], </br> ਪੁਰਤਗਾਲ ਭਾਸ਼ਾ, </br>ਮਕਾਓ ਭਾਸ਼ਾ </br>ਅੰਗਰੇਜ਼ੀ ਭਾਸ਼ਾ}}
| languages_type = ਸਰਕਾਰੀ ਲਿਖਤ ਭਾਸ਼ਾ
| languages = [[ਚੀਨੀ]]
| languages_sub = ਹਾਂ
| languages2_type = [[ਸਰਕਾਰੀ ਲਿਪੀ]]
| languages2 = ਸਾਦੇ ਚੀਨੀ ਦੇ ਅੱਖਰ
| languages2_sub = ਹਾਂ
| regional_languages = {{small|{{hlist |[[ਮੰਗੋਲੀਆ]] |[[ਤਿੱਬਤ]] |[[ਉਇਗ਼ੁਰ ਭਾਸ਼ਾ]] |[[ਜ਼ਹੁੰਗ ਭਾਸ਼ਾ]] |[[ਚੀਨੀ ਲੋਕਾਂ ਦੀ ਭਾਸ਼ਾ]]}}}}
| ethnic_groups =
{{vunblist
| 91.51% [[ਹਾਨ ਚੀਨੀ]]
| {{collapsible list
|title = {{small|[[ਚੀਨ ਵਿਚ ਨਸਲੀ ਗਰੁੱਪ ਦੀ ਸੂਚੀ|55 ਘੱਟ ਗਿਣਤੀ]]}}
|1.30% [[ਗ਼ਹੁੰਗ ਲੋਕ]] |0.86% [[ਮਾਂਚੂ ਲੋਕ]] |0.79% [[ਉਇਗ਼ੁਰ ਲੋਕ]] |0.79% [[ਹੁਈ ਲੋਕ]] |0.72% [[ਮਿਆਓ ਲੋਕ]] |0.65% [[ਜੀ ਲੋਕ]] |0.62% [[ਟੁਜੀਆ ਲੋਕ]] |0.47% [[ਨਸਲੀ ਮੰਗੋਲ ]] |0.44% [[ਤਿੱਤਬ ਲੋਕ]] |0.26% [[ਬੁਈ]] |0.15% [[ਕੋਰੀਆਨਜ਼]] |1.05% ਹੋਰ
}}
}}
 
| capital = [[ਬੀਜਿੰਗ]]
| latd=39 |latm=55 |latNS=N |longd=116 |longm=23 |longEW=E
| largest_city = [[ਸ਼ੰਘਾਈ]]<ref>{{cite journal |author=Chan, Kam Wing |title=Misconceptions and Complexities in the Study of China's Cities: Definitions, Statistics, and Implications |journal=[[Eurasian Geography and Economics]] |year=2007 |volume=48 |issue=4 |pages=383–412 |url=http://courses.washington.edu/chinageo/ChanCityDefinitionsEGE2007.pdf |format=PDF|accessdate=7 August 2011 |archiveurl=https://web.archive.org/web/20130115173048/http://courses.washington.edu/chinageo/ChanCityDefinitionsEGE2007.pdf|archivedate=15 January 2013|doi=10.2747/1538-7216.48.4.383}} p. 395</ref>
| demonym = ਚੀਨੀ
<!----
NOTE FOR THE FOLLOWING:
Describing the PRC's *GOVERNMENT TYPE* has been a contentious issue.
PLEASE READ THE ARCHIVES of past discussions BEFORE MAKING/SUGGESTING CHANGES!
----->
| government_type = [[ਸਮਾਜਵਾਦੀ]] [[ਇੱਕ ਪਾਰਟੀ ਰਾਜ]]<ref>{{cite web|title=Constitution of the People's Republic of China|url=http://www.npc.gov.cn/englishnpc/Constitution/2007-11/15/content_1372963.htm|publisher=The National People's Congress of the People's Republic of China|date=15 November 2007|accessdate=8 February 2015}}</ref>
| leader_title1 = [[ਰਾਸ਼ਟਰਪਤੀ]]
| leader_name1 = [[ਜੀ ਜਿੰਪਿੰਗ]] ਦੇ ਕੋਲ ਚਾਰ ਅਹੁਦੇ ਹਨ:</br> [[ਜਰਨਲ ਸਕੱਤਰ]],</br> [[ਰਾਸ਼ਟਰਪਤੀ]], ਅਤੇ </br>ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ
| leader_title2 = [[ਪ੍ਰੀਮੀਅਰ]]
| leader_name2 =
| leader_title3 = {{nowrap|ਕਾਂਗਰਸ ਚੇਅਰਮੈਨ}}
| leader_name3 =
| leader_title4 = {{nowrap|ਕਾਨਫ੍ਰੰਸ ਚੇਅਰਮੈਨ}}
| leader_name4 =
| leader_title5 =ਸੈਕਟਰੀ
| leader_name5 =
| leader_title6 =ਕੇਂਦਰੀ ਕਮਿਸ਼ਨ ਦਾ ਸਕੱਤਰ
| leader_name6 =
| leader_title7 =ਵਾਇਸ ਪ੍ਰੀਮੀਅਰ
| leader_name7 =
| legislature = [[ਕੌਮੀ ਲੋਕ ਕਾਂਗਰਸ]]
| sovereignty_type = [[ਚੀਨ ਦਾ ਇਤਿਹਾਸ]]
| established_event1 = [ਸ਼ਿਆ ਰਾਜਵੰਸ਼]] ਦੀ ਪ੍ਰੀ-ਸ਼ਾਹੀ </br>ਵਾਰ ਦੇ ਦੌਰਾਨ ਦੀ ਸਥਾਪਨਾ
| established_date1 = c. [[2070 ਬੀ ਸੀ]]
| established_event2 = [[ਕਿਨ ਰਾਜਵੰਸ਼]] ਦੀ </br>[[ਕਿਨ ਦੀ ਲੜਾਈ]] 'ਚ ਜਿੱਤ
| established_date2 = 221 BCE
| established_event3 = [[1911 ਦੀ ਚੀਨੀ ਕ੍ਰਾਂਤੀ]]
| established_date3 = 1 ਜਨਵਰੀ 1912
| established_event4 = [[ਚੀਨੀ ਗ੍ਰਹਿ ਯੁੱਧ]]
| established_date4 = 1 ਅਕਤੁਬਰ, 1949
| area_km2 = 9,596,961
| area_footnote = [[ਹਾਂਗਕਾਂਗ]], [[ਮਕਾਓ]] ਅਤੇ </br>[[ਤਾਇਵਾਨ]] ਤੋਂ ਬਗੈਰ ਖੇਤਰਫਲ। </br>ਇਸ ਵਿੱਚ [[ਟ੍ਰਾਂਸ-ਕਾਰਾਕੋਰਮ ਟਰੈਕ]] </br>({{convert|5800|km2|sqmi|abbr=on}}), </br>[[ਅਕਹਾਈ ਚਿਨ]] </br>({{convert|37244|km2|sqmi|abbr=on}}) ਅਤੇ </br>ਹੋਰ ਇਲਾਕੇ ਜੋ ਗੁਆਂਢੀ ਦੇਸ਼ਾਂ ਨਾਲ </br>ਝਗੜੇ 'ਚ ਹੈ ਸਾਮਿਲ ਹਨ। </br>ਚੀਨ ਦਾ ਕੁਲ਼ ਖੇਤਰਫਲ</br> {{convert|9572900|km2|sqmi|abbr=on}}
| area_sq_mi = 3,705,407 <!--Do not remove per [[WP:MOSNUM]]-->
| area_rank = 3rd/4th
| area_magnitude = 1 E12
| percent_water = 2.8%
| population_estimate = 1,376,049,000
| population_estimate_rank = 1st
| population_estimate_year = 2015
| population_census = 1,339,724,852
| population_census_year = 2010
| population_census_rank = 1st
| population_density_km2 = 2013 : 145
| population_density_sq_mi = 373
| population_density_rank = 83rd
| GDP_nominal = $11.212 trillion
| GDP_nominal_rank = 2nd
| GDP_nominal_year = 2015
| GDP_nominal_per_capita = $8,154
| GDP_nominal_per_capita_rank = 75th
| GDP_PPP_year = 2015
| GDP_PPP = $18.976 ਟ੍ਰਿਲੀਅਨ
| GDP_PPP_rank = 1st
| GDP_PPP_per_capita = $13,801
| GDP_PPP_per_capita_rank = 87th
| Gini_year = 2014
| Gini_change = <!--increase/decrease/steady-->
| Gini = 46.9 <!--number only-->
| Gini_ref =
| Gini_rank =
| HDI_year = 2014<!-- Please use the year to which the data refers, not the publication year-->
| HDI_change = increase <!--increase/decrease/steady-->
| HDI = 0.727 <!--number only-->
| HDI_ref =
| HDI_rank = 90th
| currency = [[ਰਨਮਿਨਬੀ]](¥),</br> [[ਹਾਂਗਕਾਂਗ]] 'ਚ [[ਹਾਂਗਕਾਂਗ ਡਾਲਰ]] </br>ਅਤੇ [[ਮਕਾਓ]] 'ਚ [[ਮਕਾਉਈ ਪਤਾਕਾ]] </br>ਸਿੱਕਾ ਚਲਦਾ ਹੈ
| currency_code = CNY
| time_zone = [[ਚੀਨੀ ਮਿਆਰੀ ਸਮਾਂ]]
| utc_offset = +8
| date_format = {{vunblist |yyyy-mm-dd |''or'' yyyy{{lang|zh|年}}m{{lang|zh|月}}d{{lang|zh|日}} |([[Common Era|CE]]; [[Chinese calendar|CE-1949]])}}
| drives_on =ਸੱਜੇ ਪਾਸੇ ਪਰ ਹਾਂਗਕਾਂਗ ਅਤੇ ਮਕਾਓ ਤੋਂ ਬਗੈਰ
| cctld = {{vunblist| [[.cn]] |[[.中國]] |[[.中国]]}}
| calling_code = [[+86]]
}}
 
 
'''ਚੀਨ''' (''ਮੰਦਾਰਿਨੀ ਚੀਨੀ ਵਿਚ'': 中国) ਜਾਂ '''ਚੀਨ ਦਾ ਲੋਕਰਾਜੀ ਗਣਤੰਤਰ''' (''ਮੰਦਾਰਿਨੀ ਚੀਨੀ ਵਿਚ'': 中华人民共和国) ਪੂਰਬੀ ਏਸ਼ੀਆ ਅਤੇ [[ਭਾਰਤ]] ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ [[ਬੀਜਿੰਗ]] ਹੈ ਅਤੇ [[ਮੰਦਾਰਿਨੀ]] ਇਸ ਦੀ ਦਫਤਰੀ ਬੋਲੀ ਹੈ।
 
'''ਚੀਨ''' (''ਮੰਦਾਰਿਨੀ ਚੀਨੀ ਵਿਚ'': 中国) ਜਾਂ '''ਚੀਨ ਦਾ ਲੋਕਰਾਜੀ ਗਣਤੰਤਰ''' (''ਮੰਦਾਰਿਨੀ ਚੀਨੀ ਵਿਚ'': 中华人民共和国) ਪੂਰਬੀ ਏਸ਼ੀਆ ਅਤੇ [[ਭਾਰਤ]] ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ [[ਬੀਜਿੰਗ]] ਹੈ ਅਤੇ [[ਮੰਦਾਰਿਨੀ]] ਇਸ ਦੀ ਦਫਤਰੀ ਬੋਲੀ ਹੈ। ਚੀਨ ਭਵਿੱਖ ਵਿੱਚ ਹਰ ਪੱਖੋਂ ਸ਼ਕਤੀਸ਼ਾਲੀ ਦੇਸ਼ ਹੈਵਜੋਂ ਵੇਖਿਆ ਜਾ ਰਿਹਾ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ [[ਰੂਸ]] ਅਤੇ [[ਕੈਨੇਡਾ]] ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਇਸ ਦੀ ਲਗਪਗ 3380 ਕਿਲੋਮੀਟਰ ਦੀ ਹੱਦ [[ਭਾਰਤ]] ਨਾਲ ਜੁੜਦੀ ਹੈ। ਇਹ ਦੇਸ਼ ਪਹਾੜਾਂ ਵਿੱਚ ਘਿਰਿਆ ਹੋਇਆ ਹੈ।
==ਇਤਿਹਾਸ ਅਤੇ ਪ੍ਰਬੰਧਕ==
[[ਜਪਾਨ]] ਦੇ [[ਦੂਜੀ ਵਿਸ਼ਵ ਜੰਗ]] ਵਿੱਚ ਹਾਰ ਜਾਣ ਤੋਂ ਬਾਅਦ [[ਕਮਿਊਨਿਸਟ ਪੀਪਲਜ਼ ਲਿਬਰੇਸ਼ਨ ਆਰਮੀ]] ਨੇ ਆਪਣੇ ਨੇਤਾ [[ਮਾਓ ਤਸੇ-ਤੁੰਗ]] ਦੀ ਅਗਵਾਈ ਵਿੱਚ ਸਿਵਲ ਵਾਰ ਜਿੱਤੀ। ਚੀਨ ਸੰਨ 1949 ਵਿੱਚ ਇੱਕ ਆਜ਼ਾਦ ਦੇਸ਼ ਬਣ ਗਿਆ ਸੀ। ਚੀਨ ਦੀ ਸ਼ਕਤੀਸ਼ਾਲੀ ਸੰਸਥਾ [[ਨੈਸ਼ਨਲ ਪੀਪਲਜ਼ ਕਾਂਗਰਸ]] ਹੈ ਜਿਸ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਦੇ ਮੈਂਬਰ ਕਮਿਊਨਿਸਟ ਪਾਰਟੀ ਹੀ ਚੁਣਦੀ ਹੈ। ਦੇਸ਼ ਦਾ ਪ੍ਰਧਾਨ ਨੈਸ਼ਨਲ ਪੀਪਲਜ਼ ਕਾਂਗਰਸ ਦਾ ਮੁਖੀ ਹੁੰਦਾ ਹੈ ਅਤੇ ਸਟੇਟ ਕੌਂਸਲ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੰਮ ਕਰਦੀ ਹੈ। ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਟੇਟ ਕੌਂਸਲ ਦੀ ਹੈ। ਦੇਸ਼ ਦੀ ਪੀਪਲਜ਼ ਲਿਬੇਰਸ਼ਨ ਆਰਮੀ ਇੱਕ ਹੋਰ ਮਹੱਤਵਪੂਰਨ ਅੰਗ ਹੈ, ਜਿਸਦੀ ਰਾਜਸੀ ਤਾਕਤ ਵਿੱਚ ਮਹੱਤਵਪੂਰਨ ਭੂਮਿਕਾ ਹੈ।
==ਅਬਾਦੀ ਅਤੇ ਸਮੱਸਿਆ==
ਚੀਨ ਸੰਸਾਰ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਅਬਾਦੀ 130 ਕਰੋੜ ਦੇ ਲਗਭਗ ਹੈ। ਵਧਦੀ ਅਬਾਦੀ ਦੀ ਸਮੱਸਿਆ ਨੂੰ ਰੋਕਣ ਲਈ ਸੰਨ 1979 ਵਿੱਚ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਵਿਆਹੁਤਾ ਜੋੜਾ ਕੇਵਲ ਇੱਕ ਬੱਚੇ ਨੂੰ ਹੀ ਜਨਮ ਦੇਵੇਗਾ।
==ਉਦਯੋਗੀਕਰਨ==
ਚੀਨ ਵਿੱਚ ਉਦਯੋਗੀਕਰਨ ਦਾ ਇਨਕਲਾਬ ਲਿਆ ਕੇ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਦੇਸ਼ ਵਿੱਚ ਜ਼ਿਆਦਾ ਉਦਯੋਗ ਸਰਕਾਰੀ ਹਨ ਪਰ ਕਿਤੇ-ਕਿਤੇ ਸਰਕਾਰੀ ਤੇ ਗ਼ੈਰ-ਸਰਕਾਰੀ ਸਾਂਝੀ ਤੌਰ ’ਤੇ ਚੱਲ ਰਹੇ ਹਨ। ਚੀਨ ਸਰਕਾਰ ਨੇ ਉਦਯੋਗਿਕ ਖੇਤਰ ਵਿੱਚ ਕਿਸੇ ਵੱਡੇ ਅਤੇ ਪੱਛਮੀ ਦੇਸ਼ ’ਤੇ ਨਿਰਭਰਤਾ ਨਹੀਂ ਰੱਖੀ। ਚੀਨੀ ਸਰਕਾਰ ਨੇ ਚੰਗੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਲਈ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਗਿਆ ਤਾਂ ਕਿ ਉਹ ਉੱਥੋਂ ਵਾਪਸ ਆ ਕੇ ਆਪਣੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਹਿੱਸਾ ਪਾ ਸਕਣ। ਚੀਨ ਵਿੱਚ ਹਰ ਛੋਟੀ ਤੋਂ ਛੋਟੀ ਚੀਜ਼ ਦੇਸ਼ ਵਿੱਚ ਹੀ ਬਣਦੀ ਹੈ। ਚੀਨ ਦੇਸ਼ ਦੀ ਬਰਾਮਦ ਇਸ ਦੀ ਦਰਾਮਦ ਨਾਲੋਂ ਕਿਤੇ ਵੱਧ ਹੈ। ਚੀਨ ਵਿੱਚ ਉਜਰਤ ਘੱਟ ਹਨ ਇਸਲਈ ਚੀਨ ਦੀਆਂ ਬਣਾਈਆਂ ਵਸਤਾਂ ਦੀ ਕੀਮਤ ਘੱਟ ਹੈ। ਪਿਛਲੇ ਕਈ ਸਾਲਾਂ ਵਿੱਚ ਚੀਨੀ ਵਸਤਾਂ ਨੇ ਸੰਸਾਰ ਦੀ ਵਪਾਰਕ ਮੰਡੀ ਵਿੱਚ ਬਹੁਤ ਮੱਲਾ ਮਾਰੀਆ ਹਨ। ਸੰਨ 1978 ਵਿੱਚ ਚੀਨ ਸਰਕਾਰ ਨੇ ਬਾਹਰੀ ਧਨ ਲਾਉਣ ਵਾਲੀਆਂ ਕੰਪਨੀਆਂ ਨੂੰ ਦੇਸ਼ ਵਿੱਚ ਉਦਯੋਗ ਲਗਾਉਂਣ ਦਾ ਸੱਦਾ ਦੇਣ ਲਈ ਵਿਸ਼ੇਸ਼ ਆਰਥਿਕ ਜ਼ੋਨਾਂ ਦਾ ਨਿਰਮਾਣ ਕੀਤਾ ਗਿਆ ਜਿਸ ਅਧੀਨ 14 ਸਮੁੰਦਰੀ ਤੱਟ ਕੋਲ ਖੇਤਰ ਬਣਾਏ ਗਏ। ਸਾਲ 1990 ਤੋਂ 2004 ਤਕ ਚੀਨ ਦੀ ਉਦਯੋਗਿਕ ਤਰੱਕੀ 10 ਫ਼ੀਸਦੀ ਸਾਲਾਨਾ ਹੋਈ, ਜੋ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਵੱਧ ਸੀ ਅਨੁਮਾਨ ਹੈ ਕਿ ਜਿਸ ਹਿਸਾਬ ਨਾਲ ਚੀਨ ਵਿੱਚ ਉਦਯੋਗੀਕਰਨ ਹੋ ਰਿਹਾ ਹੈ ਨੂੰ ਦੇਖਦੇ ਹੋਏ ਸਾਲ 2020 ਤਕ ਚੀਨ ਆਰਥਿਕਤਾ ਵਜੋਂ ਸੰਸਾਰ ਵਿੱਚ ਮੋਹਰੀ ਹੋਵੇਗਾ।
 
==ਕਾਨੂੰਨ ਅਤੇ ਸਾਂਤੀ==
ਚੀਨ ਵਿੱਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਨੂੰ ਮਾੜਾ ਮੰਨਿਆ ਜਾਂਦਾ ਹੈ। ਕਾਨੂੰਨ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਦੇਸ਼ ਦੇ ਵੱਡੇ ਰਕਬੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਜਿਸ ਕਰਕੇ ਵੱਧ ਅਬਾਦੀ ਦੇ ਬਾਵਜੂਦ ਅਨਾਜ ਦੀ ਕਿੱਲਤ ਨਹੀਂ ਆਉਂਦੀ। ਚੀਨ ਦੇ ਕਮਿਊਨਿਸਟ ਨੇਤਾਵਾਂ ਨੇ ਰਾਜਸੱਤਾ ਆਉਣ ਦੇ ਦੋ ਸਾਲ ਵਿੱਚ ਹੀ ਜ਼ਮੀਨ ਦੀ ਵੰਡ ਕਿਸਾਨਾਂ ਵਿੱਚ ਕਰ ਦਿੱਤੀ ਸੀ। ਸਾਲ 2003 ਵਿੱਚ ਚੀਨ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਰੱਖਣ ਦੇ ਹੱਕ ਨੂੰ ਪ੍ਰਵਾਨਗੀ ਦੇ ਦਿੱਤੀ।
 
==ਖਣਿਤ==
ਚੀਨ ਦੀ ਬਾਹਰੀ ਕਰੰਸੀ ਦਾ ਰਿਜ਼ਰਵ ਦੁਨੀਆਂ ਵਿੱਚ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ। ਚੀਨ ਸੰਸਾਰ ਵਿੱਚ ਦਰਾਮਦ ਅਤੇ ਬਰਾਮਦ ਨੂੰ ਸਾਰੇ ਦੇਸ਼ਾਂ ਨਾਲੋਂ ਅੱਗੇ ਹੈ। ਸੋਨੇ ਦੀ ਪ੍ਰਾਪਤੀ, ਬਿਜਲੀ ਅਤੇ ਸੀਮਿੰਟ ਦੀ ਖਪਤ ਦੁਨੀਆਂ ਵਿੱਚ ਕਿਸੇ ਵੀ ਦੇਸ਼ ਤੋੋਂ ਵੱਧ ਹੈ। ਚੀਨ ਵਿੱਚ ਕੋਲਾ [[ਅਮਰੀਕਾ]] ਨਾਲੋਂ ਤਿੰਨ ਗੁਣਾਂ ਅਤੇ [[ਲੋਹੇ]] ਦਾ ਉਤਪਾਦਨ 11 ਗੁਣਾਂ ਜ਼ਿਆਦਾ ਹੈ।
==ਸੈਨਿਕ ਸ਼ਕਤੀ==
ਚੀਨ ਦੀ ਸੈਨਾ ਕੋਲ ਆਧੁਨਿਕ ਹਥਿਆਰ ਅਤੇ ਸ਼੍ਰੇਸ਼ਠ ਜੰਗੀ ਬੇੜਾ ਹੈ। ਇਸ ਦੀ ਫ਼ੌਜ ਦੀ ਗਿਣਤੀ ਸੰਸਾਰ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਚੀਨ ਦੇ ਗੁਆਂਢੀ ਦੇਸ਼ ਇਸ ਦੀ ਵਧਦੀ ਤਾਕਤ ਤੋਂ ਭੈਅ ਖਾਂਦੇ ਹਨ। ਚੀਨ ਨੂੰ ਕਿਸੇ ਗੁਆਂਢੀ ਦੇਸ਼ ਤੋਂ ਖ਼ਤਰਾ ਨਹੀਂ ਹੈ।
==ਖੇਡਾਂ==
ਚੀਨ ਨੇ [[ਓਲੰਪਿਕ ਖੇਡਾਂ]] ਇਕ ਵਾਰੀ ਹੋਈਆ ਹਨ। ਚੀਨ ਨੇ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਪ੍ਰਾਤ ਕਰ ਕੇ [[ਅਮਰੀਕਾ]] ਅਤੇ ਹੋਰ ਪੱਛਮੀ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
 
==ਹਵਾਲੇ==