ਨਵੀਂ ਦਿੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 63:
|}
 
'''ਨਵੀਂ ਦਿੱਲੀ''' ([[ਹਿੰਦੀ]]: नई दिल्ली [[ਉਰਦੂ]]: نئی دلی), [[ਭਾਰਤ]] ਦੀ ਰਾਜਧਾਨੀ ਹੈ। ਕੁਲ 42.7 ਵਰਗ ਕਿ ਮੀ ਖੇਤਰਫਲ ਨਾਲ, ਨਵੀਂ ਦਿੱਲੀ [[ਦਿੱਲੀ|ਦਿੱਲੀ ਮਹਾਂਨਗਰ]] ਦੇ ਅੰਦਰ ਆਉਂਦਾ ਹੈ ਅਤੇ ਇੱਥੇ [[ਭਾਰਤ ਸਰਕਾਰ]] ਅਤੇ [[ਦਿੱਲੀ ਸਰਕਾਰ]] ਦੇ ਸਾਰੇ ਪ੍ਰਬੰਧਕੀ ਭਵਨ ਸਥਿਤ ਹਨ। ਇਸ ਦੀ ਰੂਪ ਰੇਖਾ 20ਵੀਂ ਸਦੀ ਦਾ ਇੱਕ ਪ੍ਰਮੁੱਖ ਬ੍ਰਿਟਿਸ਼ ਵਾਸਤੂਸ਼ਿਲਪੀ/ਆਰਕੀਟੈਕਟ [[ਏਡਵਿਨ ਲੁਟਿਅਨਸ]] ਦੁਆਰਾ ਤਿਆਰ ਕੀਤੀ ਗਈ ਸੀ। ਨਵੀਂ ਦਿੱਲੀ ਰਸਮੀ ਤੌਰ 'ਤੇ [[ਬਿ੍ਟਿਸ਼ ਇੰਡੀਆ]] ਦੀ ਰਾਜਧਾਨੀ ਬਣੀ। ਲਾਰਡ ਇਰਵਿਨ ਨੇ ਇਸ ਦਾ ਰਸਮੀ ਉਦਘਾਟਨ ਕੀਤਾ। ਪਹਿਲਾਂ 12 ਦਸੰਬਰ 1911 ਦੇ ਦਿਨ ਕਲਕੱਤਾ ਦੀ ਥਾਂ 'ਪੁਰਾਣੀ ਦਿੱਲੀ' ਰਾਜਧਾਨੀ ਬਣਾਈ ਗਈ ਸੀ)। ਨਵੀ ਦਿੱਲੀ ਦੀ ਨੀਂਹ 15 ਦਸੰਬਰ, 1911 ਦੇ ਦਿਨ ਰਾਇਸੀਨਾ ਪਿੰਡ (ਜਿਸ ਦਾ ਮਾਲਕ ਲੱਖੀ ਰਾਏ ਯਾਦਵ ਵਣਜਾਰਾ ਪ੍ਰਵਾਰ ਸੀ) ਵਿਚ ਰੱਖੀ ਗਈ ਸੀ। ਇਸ ਦਾ ਨਾਂ ਨਵੀਂ ਦਿੱਲੀ 1927 ਵਿਚ ਰਖਿਆ ਗਿਆ ਸੀ।
 
ਇਸ ਦੀ ਰੂਪ ਰੇਖਾ [[ਏਡਵਿਨ ਲੁਟਿਅਨਸ]] ਦੁਆਰਾ ਤਿਆਰ ਕੀਤੀ ਗਈ ਸੀ, ਜੋ 20ਵੀਂ ਸਦੀ ਦਾ ਇੱਕ ਪ੍ਰਮੁੱਖ ਬ੍ਰਿਟਿਸ਼ ਵਾਸਤੂਸ਼ਿਲਪੀ/ਆਰਕੀਟੈਕਟ ਸੀ।
 
{{ਅਧਾਰ}}
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}