27 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''27 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 58ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 307 ([[ਲੀਪ ਸਾਲ]] ਵਿੱਚ 308) ਦਿਨ ਬਾਕੀ ਹਨ।
== ਵਾਕਿਆ ==
* [[1670]] –[[ਆਸਟਰੀਆ]] ਦੇ ਬਾਦਸ਼ਾਹ ਨੇ [[ਯਹੂਦੀ]]ਆਂ ਨੂੰ ਮੁਲਕ ਵਿਚੋਂ ਕਢਿਆ।
*[[1854]] – [[ਈਸਟ ਇੰਡੀਆ ਕੰਪਨੀ]] ਨੇ [[ਝਾਂਸੀ ਲੋਕ ਸਭਾ ਹਲਕਾ|ਝਾਂਸੀ]] 'ਤੇ ਕਬਜ਼ਾ ਕੀਤਾ।
* [[1716]] –[[ਬੰਦਾ ਸਿੰਘ ਬਹਾਦਰ]] ਅਤੇ 700 ਤੋਂ ਵੱਧ ਸਿੱਖ ਦਿੱਲੀ ਪਹੁੰਚਾਏ ਗਏ।
*[[1900]] – [[ਬ੍ਰਿਟਿਸ਼ ਰਾਜ]] 'ਚ [[ਲੇਬਰ ਪਾਰਟੀ]] ਦਾ ਗਠਨ ਹੋਇਆ।
* [[1803]] –[[ਬੰਬਈ]] ਦੇ ਮਾਲਾਬਾਰ ਇਲਾਕੇ ਵਿਚ ਭਿਆਨਕ ਅੱਗ ਲੱਗੀ। ਇਸ ਅੱਗ ਨਾਲ ਸ਼ਹਿਰ ਦਾ ਤੀਜਾ ਹਿੱਸਾ, 1000 ਤੋਂ ਵੱਧ ਘਰ ਸੜ ਗਏ। ਸੈਂਕੜੇ ਲੋਕ ਅੱਗ ਵਿਚ ਝੁਲਸ ਕੇ ਮਰ ਗਏ।
*[[1931]] –ਮਹਾਨ ਕ੍ਰਾਂਤੀਕਾਰੀ [[ਚੰਦਰ ਸ਼ੇਖਰ ਆਜ਼ਾਦ]] ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।
* [[19451854]] – [[ਲੇਬਨਾਨਈਸਟ ਇੰਡੀਆ ਕੰਪਨੀ]] ਨੇ ਆਜ਼ਾਦੀ[[ਝਾਂਸੀ ਲੋਕ ਸਭਾ ਹਲਕਾ|ਝਾਂਸੀ]] ਦਾ'ਤੇ ਐਲਾਨਕਬਜ਼ਾ ਕੀਤਾ।
* [[19561900]] – [[ਮਿਸਰਬ੍ਰਿਟਿਸ਼ ਰਾਜ]] 'ਚ ਔਰਤਾਂ ਨੂੰ [[ਵੋਟਲੇਬਰ ਦਾ ਅਧਿਕਾਰਪਾਰਟੀ]] ਪ੍ਰਾਪਤਦਾ ਗਠਨ ਹੋਇਆ।
* [[1922]] –[[ਅਮਰੀਕਨ ਸੁਪਰੀਮ ਕੋਰਟ]] ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਸੋਧ ਨੂੰ ਜਾਇਜ਼ ਠਹਿਰਾਇਆ।
*[[1965]] –[[ਫਰਾਂਸ]] ਨੇ ਭੂਮੀਗਤ [[ਪਰਮਾਣੂੰ ਪਰਖ]] ਕੀਤਾ।
* [[1933]] –[[ਨਾਜ਼ੀ]]ਆਂ ਨੇ [[ਜਰਮਨ]] ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
*[[1975]] –[[ਰਿਚਰਡ ਨਿਕਸਨ]] ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ।
* [[1945]] – [[ਲੇਬਨਾਨ]] ਨੇ ਆਜ਼ਾਦੀ ਦਾ ਐਲਾਨ ਕੀਤਾ।
*[[2002]] –[[ਗੁਜਰਾਤ]] ਦੇ [[ਗੋਧਰਾ]] 'ਚ ਪ੍ਰਦਰਸ਼ਨਕਾਰੀਆਂ ਨੇ ਇਕ ਰੇਲ 'ਚ ਅਗ ਲਗਾਉਣ ਦੇ ਨਾਲ ਹੀ 59 ਲੋਕਾਂ ਦਾ ਕਤਲ ਕਰ ਦਿੱਤਾ।
* [[1956]] – [[ਮਿਸਰ]] 'ਚ ਔਰਤਾਂ ਨੂੰ [[ਵੋਟ ਦਾ ਅਧਿਕਾਰ]] ਪ੍ਰਾਪਤ ਹੋਇਆ।
 
* [[1956]] –[[ਐਲਵਿਸ ਪਾਰਸਲੀ]] (ਕਿੰਗ) ਨੇ ਅਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
== ਛੁੱਟੀਆਂ ==
* [[1965]] –[[ਫਰਾਂਸ]] ਨੇ ਭੂਮੀਗਤ [[ਪਰਮਾਣੂੰ ਪਰਖ]] ਕੀਤਾ।
* [[1975]] –[[ਰਿਚਰਡ ਨਿਕਸਨ]] ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ।
* [[2002]] –[[ਗੁਜਰਾਤ]] ਦੇ [[ਗੋਧਰਾ ਕਾਂਡ]] ਵਾਪਰਿਆਂ।
* [[2002]] –[[ਕੈਪਟਨ ਅਮਰਿੰਦਰ ਸਿੰਘ]] ਪੰਜਾਬ ਦਾ ਮੁਖ ਮੰਤਰੀ ਬਣੇ।
 
== ਜਨਮ ==
* [[1414]] –[[ਭਗਤ ਰਵਿਦਾਸ]] ਜੀ ਦਾ ਜਨਮ [[ਬਨਾਰਸ]] ਕੋਲ ਇਕ ਪਿੰਡ ਵਿਚ ਹੋਇਆ ਸੀ।
==ਮੌਤ==
* [[1926]] – ਛੇ ਬੱਬਰਾਂ ਨੂੰ ਲਾਹੌਰ ਜੇਲ ਵਿਚ ਫਾਂਸੀ ਦਿਤੀ ਗਈ।
* [[1931]] –ਮਹਾਨ ਕ੍ਰਾਂਤੀਕਾਰੀ [[ਚੰਦਰ ਸ਼ੇਖਰ ਆਜ਼ਾਦ]] ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।
 
[[ਸ਼੍ਰੇਣੀ:ਫ਼ਰਵਰੀ]]