2 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''2 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 61ਵਾਂ ([[ਲੀਪ ਸਾਲ]] ਵਿੱਚ 62ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 304 ਦਿਨ ਬਾਕੀ ਹਨ।
== ਵਾਕਿਆ ==
* [[1807]] – ਅਮਰੀਕਨ ਕਾਂਗਰਸ ਨੇ ਗ਼ੁਲਾਮਾਂ ਦੀ ਵੇਚ ਅਤੇ ਖ਼ਰੀਦ 'ਤੇ ਪਹਿਲੀ ਜਨਵਰੀ, 1808 ਤੋਂ ਪਾਬੰਦੀ ਲਾਈ।
 
* [[1819]] – [[ਅਮਰੀਕਾ]] ਨੇ ਪਹਿਲਾ [[ਇਮੀਗਰੇਸ਼ਨ ਕਾਨੂੰਨ]] ਪਾਸ ਕੀਤਾ।
* [[1888]] – [[ਕੌਾਸਤੈਂਤੀਨੋਪਲ]] (ਹੁਣ [[ਇਸਤੈਂਬੁਲ]]) ਕਨਵੈਨਸ਼ਨ' ਨੇ [[ਸੁਏਜ਼ ਨਹਿਰ]] ਵਿਚ ਜਹਾਜ਼ਾਂ ਦੀ ਖੁਲੇਆਮ ਆਵਾਜਾਈ ਦਾ ਮੁਆਹਦਾ ਕੀਤਾ।
* [[1918]] – [[ਗ਼ਦਰ ਪਾਰਟੀ]] ਦੇ ਆਗੂ [[ਭਾਨ ਸਿੰਘ ਸੁਨੇਤ]] ਜੇਲ ਵਿਚ ਸ਼ਹੀਦ।
* [[1923]] – ਮਸ਼ਹੂਰ ਰਸਾਲਾ '[[ਟਾਈਮਜ਼]]' ਛਪਣਾ ਸ਼ੁਰੂ ਹੋਇਆ।
* [[1925]] – [[ਜਾਪਾਨ]] ਦੇ ਹਾਊਸ ਆਫ਼ ਲਾਰਡਜ਼ ਨੇ ਮਰਦਾਂ ਵਾਸਤੇ ਵੋਟ ਦੇ ਹੱਕ ਨੂੰ ਤਸਲੀਮ ਕੀਤਾ। ਉਦੋਂ ਜਾਪਾਨ ਵਿਚ ਆਮ ਚੋਣਾਂ ਨਹੀਂ ਹੁੰਦੀਆਂ ਸਨ।
* [[1946]] – [[ਹੋ ਚੀ ਮਿੰਨ੍ਹ]] [[ਵੀਅਤਨਾਮ]] ਦਾ ਰਾਸ਼ਟਰਪਤੀ ਚੁਣਿਆ ਗਿਆ।
* [[1949]] – [[ਮਾਸਟਰ ਤਾਰਾ ਸਿੰਘ]] ਦੀ ਗਿ੍ਫ਼ਤਾਰੀ ਵਿਰੁਧ ਪ੍ਰੋਟੈਸਟ ਦਿਨ ਮਨਾਇਆ ਗਿਆ
* [[1956]] – [[ਮਰਾਕੋ]] ਮੁਲਕ ਨੇ [[ਫ਼ਰਾਂਸ]] ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
* [[1976]] – [[ਅਮਰੀਕਾ]] ਦੇ [[ਵਾਲਟ ਡਿਜ਼ਨੀ]] ਨੂੰ ਦੇਖਣ ਆਉਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਟੱਪ ਗਈ।
* [[1989]] – ਸਿੰਗਰ [[ਮੈਡੋਨਾ]] ਦਾ '[[ਲਾਈਕ ਏ ਪਰੇਅਰ]]' ਰਿਕਾਰਡ ਰੀਲੀਜ਼ ਹੋਇਆ।
* [[1990]] – [[ਅਮਰੀਕਾ]] ਵਿਚ 'ਗਰੇਅ ਹਾਊਾਡ' ਬਸਾਂ ਦੀ ਹੜਤਾਲ ਨੇ ਸਾਰੇ ਮੁਲਕ 'ਚ ਭੜਥੂ ਪਾਇਆ, ਸਾਰੇ ਪਾਸੇ ਮੁਸਾਫ਼ਰਾਂ ਨੂੰ ਬੇਹਦ ਮੁਸ਼ਕਿਲ ਆਈ।
* [[1997]] – ਕਰੋੜਪਤੀ ਸਾਊਦੀ ਸ਼ਹਿਜ਼ਾਦੇ [[ਅਲ ਵਲੀਦ ਬਿਨ ਤਾਲਾਤ]] ਨੇ [[ਅਮਰੀਕਾ]] ਦੀ '[[ਐਪਲ]]' ਕੰਪਨੀ ਦੇ 5% ਹਿੱਸੇ ਖ਼ਰੀਦ ਲਏ।
== ਜਨਮ ==
* [[1909]] -– [[ਕਪੂਰ ਸਿੰਘ ਆਈ. ਸੀ. ਐਸ]], ਸਿੱਖ ਵਿਦਵਾਨ
* [[1931]] -– [[ਮਿਖਾਇਲ ਗੋਰਬਾਚੇਵ]], ਨੋਬਲ ਇਨਾਮ ਜੇਤੂ ਸੋਵੀਅਤ ਸਿਆਸਤਦਾਨ
 
==ਮੌਤ==
* [[1949]] -– [[ਸਰੋਜਿਨੀ ਨਾਇਡੂ]], ਭਾਰਤੀ ਕਵਿਤਰੀ
* [[1972]] -– [[ਨਾਸਿਰ ਕਾਜ਼ਮੀ]], ਪਾਕਿਸਤਾਨੀ ਉਰਦੂ ਸ਼ਾਇਰ
 
== ਛੁੱਟੀਆਂ ਅਤੇ ਹੋਰ ਦਿਨ==