9 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 2:
'''9 ਅਪਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 99ਵਾਂ ([[ਲੀਪ ਸਾਲ]] ਵਿੱਚ 100ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 266 ਦਿਨ ਬਾਕੀ ਹਨ।
==ਵਾਕਿਆ==
* [[1669]] – [[ਮੁਗਲ ਸ਼ਾਸਕ]] [[ਔਰੰਗਜ਼ੇਬ]] ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ।
 
* [[1756]] – [[ਬੰਗਾਲ]] ਦੇ ਨਵਾਬ [[ਅਲੀ ਬਾਰਦੀ ਖਾਨ]] ਦਾ ਪੋਤਾ [[ਸਿਰਾਜੁਓਦੌਲਾ]] ਬੰਗਾਲ ਦਾ ਨਵਾਬ ਬਣਿਆ।
==ਛੁੱਟੀਆਂ==
* [[1906]] – ਆਧੁਨਿਕ [[ਓਲੰਪਿਕ ਖੇਡਾਂ]] ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ 'ਤੇ [[ਏਥਨਸ]] 'ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ।
* [[1914]] – ਦੁਨੀਆ ਦੀ ਪਹਿਲੀ ਰੰਗੀਨ ਫਿਲਮ [[ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ]] ਲੰਡਨ ਵਿਚ ਰਿਲੀਜ਼ ਕੀਤੀ ਗਈ।
* [[1940]] – [[ਜਰਮਨੀ]] ਦਾ ਯਾਤਰੀ ਜਹਾਜ਼ 'ਬਲੂਚਰ' ਓਸਲੋਫਜੋਰਡ 'ਚ ਡੁੱਬ ਗਿਆ। ਹਾਦਸੇ ਵਿਚ ਇਕ ਹਜ਼ਾਰ ਲੋਕ ਮਾਰੇ ਗਏ।
* [[1965]] – [[ਕਛ]] ਦੇ ਰਣ ਵਿਚ [[ਭਾਰਤ-ਪਾਕਿਸਤਾਨ ਯੁੱਧ (1965)|ਭਾਰਤ-ਪਾਕਿਸਤਾਨ ਯੁੱਧ]] ਦੀ ਸ਼ੁਰੂਆਤ।
* [[1967]] – [[ਬੋਇੰਗ 737]] ਨੇ ਪਹਿਲੀ ਉਡਾਣ ਭਰੀ।
* [[1984]] – [[ਜਰਮਨੀ|ਪੂਰਬੀ ਜਰਮਨੀ]] ਦਾ [[ਸੰਵਿਧਾਨ]] ਲਾਗੂ ਹੋਇਆ।
* [[1984]] – [[ਭਾਰਤੀ ਥਲ ਸੈਨਾ]] ਦੇ ਕੈਪਟਨ [[ਐਚ. ਜੇ. ਸਿੰਘ]] ਨੇ [[ਕਸ਼ਮੀਰ]] ਸਥਿਤ 3340 ਮੀਟਰ ਉੱਚੇ ਬਨੀਹਾਲ ਦਰੇ ਨੂੰ ਹੈਂਗ ਗਲਾਈਡਰ ਰਾਹੀਂ ਪਾਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ।
* [[1989]] – [[ਏਸ਼ੀਆ]] ਦੀ ਪਹਿਲੀ ਪੂਰੀ ਤਰ੍ਹਾਂ ਜ਼ਮੀਨ ਅੰਦਰ ਬਣੀ ਸੰਜੇ ਜਲ ਬਿਜਲੀ ਪ੍ਰਾਜੈਕਟ ਨੇ ਉਤਪਾਦਨ ਸ਼ੁਰੂ ਕੀਤਾ।
* [[2003]] – [[ਇਰਾਕ]] ਦੀ ਰਾਜਧਾਨੀ [[ਬਗਦਾਦ]] 'ਤੇ ਅਮਰੀਕੀ ਫੌਜ ਦਾ ਕਬਜ਼ਾ।
* [[2008]] – [[ਭਾਰਤੀ ਜਲ ਸੈਨਾ]] ਦਾ ਦਲ [[ਉੱਤਰੀ ਧਰੁਵ]] 'ਤੇ ਪਹੁੰਚਿਆ।
* [[2013]] – [[ਫਰਾਂਸ]] ਦੀ ਸੈਨੇਟ ਨੇ [[ਸਮਲਿੰਗਕਤਾ|ਸਮਲਿੰਗੀ ਵਿਆਹ]] ਨੂੰ ਮਾਨਤਾ ਦਿੱਤੀ।
 
==ਜਨਮ==
==ਮੌਤ==
* [[1756]] – [[ਬੰਗਾਲ]] ਦੇ ਨਵਾਬ [[ਅਲੀ ਬਾਰਦੀ ਖਾਨ]] ਦਾ 80 ਸਾਲ ਦੀ ਉਮਰ ਵਿਚ ਮੁਰਸ਼ੀਦਾਬਾਦ ਵਿਚ ਦਿਹਾਂਤ।
 
[[ਸ਼੍ਰੇਣੀ:ਅਪਰੈਲ]]