ਕੀਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 22:
'''A'''- ਸਿਰ '''B'''- ਥੋਰੈਕਸ '''C'''- ਐਬਡੋਮਨ 1-[[ਅਨਟੀਨਾ]], 2- ਥਲਵਾਂ ਔਸੀਲਾਈ, 3- ਉਤਲਾ ਔਸੀਲਾਈ, 4- ਕੰਪਾਊਂਡ ਅੱਖ, 5- ਦਿਮਾਗ਼ (ਸੀਰੀਬਰਲ ਗੀਨਗਲਿਆ), 6- ਪੂਰੋ ਥੋਰੈਕਸ 7- ਡਾਰ ਸਿਲ ਖ਼ੂਨ ਦੀ ਨਾਲ਼ੀ, 8- ਟਰੀਕਿਆ ਦੀ ਟਿਊਬਾਂ (ਸਪਾਇਰਕਲ), 9- ਮੇਜ਼ ਇਥੋ ਰੈਕਸ, 10- ਮਿਟਾ ਥੋਰੈਕਸ, 11- ਅਗਲਾ ਪਰ, 12- ਪਿਛਲਾ ਪਰ, 13- ਮੁਡ ਗੁੱਟ (ਮਾਦਾ), 14- ਡਾਰ ਸਿਲ ਟਿਊਬ (ਦਿਲ), 15- ਓਵਰੀ, 16- ਹਿੰਡ ਗੁੱਟ (ਅਨਟੀਸਟਾਇਨ, ਰੀਕਟਮ, ਇੰਸ), 17- ਇੰਸ, 18- ਔਵੀਡਕਟ, 19- ਨਰਵ ਕਾਰਡ (ਐਬਡਾਮੀਨਲ ਗੀਨਗਲਿਆ), 20- ਮੀਲਪੀਘੀਨ ਟਿਊਬਾਂ, 21- ਟਾਰਸਲ ਪੀਡ, 22- ਕਲਾਜ਼, 23- ਟਾਰਸਜ਼, 24- ਟਿੱਬਿਆ, 25- ਫ਼ੀਮਰ, 26- ਟਰੋ ਕੈਂਟਰ, 27- ਫ਼ੋਰ ਗੁੱਟ (ਕਰਾਪ, ਗਜ਼ ਰੁਡ), 28- ਥੋਤਰੀਸਕ ਗੀਨਗਿਆਨ, 29- ਕੁ ਕਸਾ, 30- ਸਲਾਉਰੀ ਗ਼ਦੂਦ, 31- ਸਭ ਐਸੋਫ਼ੀਜੀਲ ਗੈਂਗਲਿਆਨ, 32- ਮੂੰਹ ਦੇ ਹਿੱਸੇ ]]
==ਵਰਗੀਕਰਣ==
ਕੀੜਿਆਂ ਦਾ ਵਰਗੀਕਰਣ ਉਹਨਾਂ ਦੇ ਬਾਹਰੀ ਸਵਰੂਪਸਰੂਪ ਤੇ ਕੀਤਾ ਜਾਂਦਾ ਹੈ। ਕੀੜਿਆਂ ਦੇ ਮੁੱਢਲੇ ਚਾਰ ਵੱਡੇ ਵਰਗੀਕਰਣ ਹਨ:
 
*[[ਚਾਨੇ ਪਰ]]
ਲਾਈਨ 38:
* [[ਛਿੱਲੜ ਪਰ]]
** [[ਭਰਿੰਡ]]
** [[ਮੁਖੀਮਖੀ]]
** [[ਕੀੜੀ]]
 
ਲਾਈਨ 56:
ਵਿਖਾਲਾ ਬਦਲਣ, ਕੀੜਿਆਂ ਦੇ ਜੀਵਨ ਦਾ ਇੱਕ ਜ਼ਰੂਰੀ ਕੰਮ ਹੈ ਜਿਹੜਾ ਹਰ ਕੀੜਾ ਕਰਦਾ ਹੈ। ਇਹਦੀ ਦੋ ਕਿਸਮਾਂ ਹੁੰਦਿਆਂ ਹਨ। 1-ਪੂਰਾ ਵਿਖਾਲਾ ਬਦਲਣ, 2- ਅੱਧਾ ਵਿਖਾਲਾ ਬਦਲਣ
 
== ਸੰਵੇਦਨਸ਼ੀਲਤਾ==
== ਸਵੇਂਦਨਸ਼ੀਲਤਾ==
ਕੀੜਿਆਂ ਵਿੱਚ ਬਾਹਰ ਦੇ ਮਹੌਲ ਨਾਲ਼ ਰਾਬਤੇ ਲਈ ਬੜੇ ਹੱਸਾਸ ਅੰਗ ਹੁੰਦੇ ਹਨ. ਕਜ ਕੀੜੇ (ਜਿਵੇਂ [[ਸ਼ਹਿਦ]] ਦੀ ਮੁਖੀ) ਅਲਟਰਾ ਵਾਈਲਟ ਸ਼ਾਵਾਂ ਦਾ ਪਤਾ ਲੱਗਾ ਲੈਂਦੇ ਹਨ. ਕਜ ਪੋਲਰ ਆਈਜ਼ ਚਾਨਣ ਦਾ ਪਤਾ ਕਰ ਲੈਂਦੇ ਹਨ ਤੇ ਕਜ ਮਾਦਾ ਦੇ ਫ਼ਿਰ ਅੰਮੂ ਨਜ਼ ਦਾ ਕਾਫ਼ੀ ਕਿਲੋ ਮੈਟਰੋਂ ਦੂਰੋਂ ਪਤਾ ਕਰ ਸਕਦੇ ਹਨ।