ਅਲੰਕਾਰ (ਸਾਹਿਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Fixed typo
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
(edited with ProveIt)
ਲਾਈਨ 1:
'''ਅਲੰਕਾਰ''' ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ [[ਕਵਿਤਾ|ਕਾਵਿ]] ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ [[ਆਨੰਦ ਵਰਧਨ]] ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ।<ref>{{cite web | title=ਭਾਰਤੀ ਕਾਵਿ ਸ਼ਾਸਤਰ | publisher=ਮਦਾਨ ਪਬਲੀਕੇਸ਼ਨ, ਪਟਿਆਲਾ | date=2010 | accessdate=26 ਮਈ 2016 | author=ਡਾ. ਪ੍ਰੇਮ ਪ੍ਰਕਾਸ਼ ਸਿੰਘ (ਧਾਲੀਵਾਲ) | pages=122}}</ref> ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ [[ਗਹਿਣਾ]] ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ [[ਰਿਗਵੇਦ]] ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।
'''ਅਲੰਕਾਰ''' ਉਹ ਭਾਸ਼ਾਈ ਵਰਤਾਰਾ ਹੈ ਜਦੋਂ ਸ਼ਬਦ ਜਾਂ ਸ਼ਬਦ ਸਮੂਹ ਉਨ੍ਹਾਂ ਦੇ ਆਮ ਅਰਥਾਂ ਨੂੰ ਛੱਡ ਕੇ ਨਵੇਂ ਅਰਥ ਸਿਰਜਣ ਲਈ ਵਰਤੇ ਜਾਣ ਯਾਨੀ ਭਾਸ਼ਾ ਨੂੰ ਰਮਣੀ ਬਣਾ ਲਿਆ ਜਾਵੇ। ਅਲੰਕਾਰ: ਅਲੰ ਅਰਥਾਤ ਗਹਿਣਾ। ਜੋ ਸਿੰਗਾਰ ਕਰੇ ਉਹ ਅਲੰਕਾਰ ਹੈ।ਅਲੰਕਾਰ ਕਵਿਤਾ ਦੇ ਗਹਿਣੇ ਮੰਨੇ ਜਾਂਦੇ ਹਨ। ਅਲੰਕਾਰ, ਕਵਿਤਾ-ਕਾਮਨੀ ਦੇ ਸੁਹੱਪਣ ਨੂੰ ਵਧਾਉਣ ਵਾਲੇ ਤੱਤ ਹੁੰਦੇ ਹਨ। ਜਿਸ ਤਰ੍ਹਾਂ ਗਹਿਣਿਆਂ ਨਾਲ ਨਾਰੀ ਦਾ ਸੁਹੱਪਣ ਵੱਧ ਜਾਂਦਾ ਹੈ, ਉਸੇ ਤਰ੍ਹਾਂ ਅਲੰਕਾਰਾਂ ਨਾਲ ਕਵਿਤਾ ਦੀ ਸ਼ੋਭਾ ਵੱਧ ਜਾਂਦੀ ਹੈ। ਕਿਹਾ ਗਿਆ ਹੈ - ਅਲੰਕਰੋਤੀ ਇਤੀ ਅਲੰਕਾਰ: (ਜੋ ਅਲੰਕ੍ਰਿਤ ਕਰਦਾ ਹੈ, ਉਹੀ ਅਲੰਕਾਰ ਹੈ।) ਭਾਰਤੀ ਸਾਹਿਤ ਵਿੱਚ ਅਨੁਪਰਾਸ, ਉਪਮਾ, ਰੂਪਕ, ਅ਼ਨਨਵਯ, ਯਮਕ, ਸ਼ਲੇਸ਼, ਉਤਪ੍ਰੇਖਿਆ, ਸ਼ੱਕ, ਅਤਿਕਥਨੀ ,ਅਸੰਗਤੀ , ਸੰਦੇਹ,ਅਤਿਸ਼ਯੋਕਤੀ, ਵਕ੍ਰੋਕਤੀ ਆਦਿ ਪ੍ਰਮੁੱਖ ਅਲੰਕਾਰ ਹਨ।
 
==ਪਰਿਭਾਸ਼ਾ==
*ਅਲੰਕਾਰ ਦੀ ਸੰਸਕ੍ਰਿਤ ਪਰਿਭਾਸ਼ਾ ਹੈ: "ਅਲੰਕਰੋਤੀ ਇਤੀ ਅਲੰਕਾਰ" ਭਾਵ ਜੋ ਅਲੰਕ੍ਰਿਤ ਕਰਦਾ ਹੈ ਉਹ ਹੀ ਅਲੰਕਾਰ ਹੈ।
*[[ਦੰਡੀ]] ਅਨੁਸਾਰ, "ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰਕਾਰ ਕਿਹਾ ਜਾਂਦਾ ਹੈ।"
*[[ਵਿਸ਼ਵਨਾਥ]] ਅਨੁਸਾਰ, "ਜਿਹੜੇ ਸ਼ਬਦ ਤੇ ਅਰਥ ਦੇ ਅਸਥਿਰ ਧਰਮ ਅਤੇ ਸ਼ੋਭਾ ਵਧਾਉਣ ਵਾਲੇ ਹਨ ਅਤੇ ਰਸ, ਭਾਵ ਦਾ ਉਪਕਾਰ ਕਰਨ ਵਾਲੇ ਅੰਗ ਹਨ ਉਹ ਹ-ਹਮੇਲਾਂ ਵਾਂਗ ਅਲੰਕਾਰ ਹਨ।"<ref>{{cite web | title=ਭਾਰਤੀ ਕਾਵਿ ਸ਼ਾਸਤਰ | publisher=ਮਦਾਨ ਪਬਲੀਕੇਸ਼ਨ, ਪਟਿਆਲਾ | date=2010 | accessdate=26 ਮਈ 2016 | author=ਡਾ. ਪ੍ਰੇਮ ਪ੍ਰਕਾਸ਼ ਸਿੰਘ (ਧਾਲੀਵਾਲ) | pages=122}}</ref>
 
==ਕਿਸਮਾਂ==
ਭਾਰਤੀ ਅਲੰਕਾਰ ਸ਼ਾਸਤਰੀਆਂ ਦੁਆਰਾ ਤਿਨਤਿੰਨ ਪ੍ਰਕਾਰ ਦੇ ਅਲੰਕਾਰ ਦੱਸੇ ਗਏ ਹਨ ਜਿਨ੍ਹਾਂ ਵਿੱਚ ਵੱਖੋ-ਵੱਖਰੇ ਅਲੰਕਾਰਾਂ ਨੂੰ ਰੱਖਿਆ ਜਾਂਦਾ ਹੈ:-
* [[ਸ਼ਬਦ ਅਲੰਕਾਰ]]
* [[ਅਰਥ ਅਲੰਕਾਰ]]