17 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 2:
'''17 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 198ਵਾਂ ([[ਲੀਪ ਸਾਲ]] ਵਿੱਚ 199ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 167 ਦਿਨ ਬਾਕੀ ਹਨ।
==ਵਾਕਿਆ==
*[[1453]]-- – [[ਫ਼ਰਾਂਸ]] ਨੇ [[ਇੰਗਲੈਂਡ]] ਨੂੰ ਕਾਸਟੀਲੋਨ ਵਿੱਚ ਹਰਾ ਕੇ ਮੁਲਕ ਵਿੱਚੋਂ ਦੌੜਨ ਉੱਤੇ ਮਜਬੂਰ ਕਰ ਦਿਤਾ ਤੇ 'ਸੌ ਸਾਲਾ ਜੰਗ' ਦਾ ਖ਼ਾਤਮਾ ਹੋਇਆ।
*[[1762]]-- – [[ਰੂਸ]] ਦੇ ਜ਼ਾਰ ਪੀਟਰ ਦੇ ਕਤਲ ਮਗਰੋਂ ਰਾਣੀ ਕੈਥਰੀਨ ਨੇ ਹਕੂਮਤ ਸੰਭਾਲੀ।
*[[1765]]-- – [[ਫ਼ਰਾਂਸ]] ਨੇ [[ਇੰਗਲੈਂਡ]] ਤੋਂ ਸਾਮਾਨ ਦੀ ਦਰਾਮਦ ਦੀ ਹੱਦ ਮਿੱਥ ਦਿਤੀ।
*[[1815]]—ਲੜਾਈ – ਲੜਾਈ ਵਿੱਚ ਹਾਰਨ ਮਗਰੋਂ [[ਨੈਪੋਲੀਅਨ]] ਨੇ [[ਇੰਗਲੈਂਡ]] ਅੱਗੇ ਹਥਿਆਰ ਸੁੱਟ ਦਿਤੇ।
*[[1821]]-- – [[ਸਪੇਨ]] ਨੇ [[ਫ਼ਲੋਰੀਡਾ]] ਸਟੇਟ ਨੂੰ [[ਅਮਰੀਕਾ]] ਨੂੰ ਵੇਚ ਦਿਤਾ।
*[[1899]] – ਸ਼ਿਕਾਗੋ ਵਿੱਚ ਅਮਰੀਕਾ ਦੀ ਪਹਿਲੀ ਬਾਲ ਅਦਾਲਤ ਸਥਾਪਿਤ ਕੀਤੀ।
*[[1955]]-- – [[ਕੈਲੀਫ਼ੋਰਨੀਆ]] ਵਿੱਚ [[ਡਿਜ਼ਨੀਲੈਂਡ]] ਸ਼ੁਰੂ ਕੀਤਾ ਗਿਆ।
*[[1924]]--[[ਜੈਤੋ]] ਵਾਸਤੇ ਸ਼ਹੀਦੀ ਜੱਥਾ [[ਕੈਨੇਡਾ]] ਤੋਂ ਚਲਿਆ: [[ਜੈਤੋ]] ਵਿੱਚ ਵਰਤੇ ਸਾਕੇ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਸੀ ਕਿ ਪ੍ਰਦੇਸ ਵਸਦੇ ਸਿੱਖ ਵੀ [[ਜੈਤੋ]] ਨੂੰ ਜਾਂਦੇ ਜੱਥਿਆਂ ਵਿੱਚ ਸ਼ਾਮਲ ਹੋਣ ਲਈ [[ਅੰਮ੍ਰਿਤਸਰ]] ਪੁੱਜੇ। [[ਕੈਨੇਡਾ]] ਤੋਂ 11 ਸਿੱਖਾਂ ਦਾ ਜੱਥਾ 17 ਜੁਲਾਈ, 1924 ਨੂੰ [[ਵੈਨਕੂਵਰ]] ਦੀ ਬੰਦਰਗਾਹ ਤੋਂ ਚਲਿਆ ਜੋ 14 ਸਤੰਬਰ ਨੂੰ [[ਕਲਕੱਤੇ]] ਹਣ [[ਕੋਲਕਾਤਾ]] ਜਹਾਜ਼ ਤੋਂ ਉਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ [[ਅੰਮ੍ਰਿਤਸਰ]] ਪੁੱਜਾ ਤੇ [[ਪੰਜਾਬ]] ਦੇ ਬਹੁਤ ਸਾਰੇ ਨਗਰਾਂ-ਪਿੰਡਾਂ ਅਤੇ ਸ਼ਹਿਰਾਂ ਅੰਦਰ ਪ੍ਰਚਾਰ ਕਰਨ ਮਗਰੋਂ 21 ਫ਼ਰਵਰੀ, 1925 ਨੂੰ [[ਜੈਤੋ]] ਜਾ ਕੇ ਗ੍ਰਿਫ਼ਤਾਰ ਹੋ ਗਿਆ।
*[[1924]] – [[ਜੈਤੋ]] ਵਾਸਤੇ ਸ਼ਹੀਦੀ ਜੱਥਾ [[ਕੈਨੇਡਾ]] ਤੋਂ ਚਲਿਆ।
 
==ਛੁੱਟੀਆਂ==
 
==ਜਨਮ==
[[File:Angela Merkel 2013 (cropped).jpg|120px|thumb|[[ਐਂਜਿਲਾ ਮੇਰਕਲ]]]]
 
*[[1891]] – ਸੋਵੀਅਤ ਰੂਸੀ ਲੇਖਕ ਅਤੇ ਨਾਟਕਕਾਰ [[ਬੋਰਿਸ ਲਵਰੇਨਿਓਵ ]] ਦਾ ਜਨਮ।
*[[1917]] – ਭਾਰਤੀ ਥੀਏਟਰ ਅਤੇ ਫ਼ਿਲਮ ਸ਼ਖ਼ਸੀਅਤ [[ਬਿਜੋਨ ਭੱਟਾਚਾਰੀਆ]] ਦਾ ਜਨਮ।
*[[1946]] – ਮਲਿਆਲਮ ਕਵਿਤਰੀ [[ਲਲਿਤਾ ਲੈਨਿਨ]] ਦਾ ਜਨਮ।
*[[1955]] – ਅਮਰੀਕੀ ਮਾਈਕਾਲੋਜਿਸਟ, ਲੇਖਕ ਅਤੇ ਜੈਵ ਚਿਕਿਤਸਕ ਅਤੇ ਚਿਕਿਤਸਕ ਖੁੰਬਾਂ ਦਾ ਹਾਮੀ [[ਪੌਲ ਸਟੈਮੇਟਸ]] ਦਾ ਜਨਮ।
*[[1954]] – ਜਰਮਨੀ ਦੀ ਸਿਆਸਤਦਾਨ, ਖੋਜ ਵਿਗਿਆਨੀ, ਚਾਸਲਰ [[ਐਂਜਿਲਾ ਮੇਰਕਲ]] ਜਨਮ।
*[[1955]] – ਪੰਜਾਬੀ ਕਹਾਣੀਕਾਰ [[ਮੋਹਨ ਲਾਲ ਫਿਲੌਰੀਆ]] ਦਾ ਜਨਮ।
*[[1957]] – ਰੂਸੀ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਪੱਤਰਕਾਰ, [[ਮਾਰੀਆ ਅਰਬਾਤੋਵਾ]] ਜਨਮ।
==ਮੌਤ==
*[[1926]] – [[ਤੇਜਾ ਸਿੰਘ ਸਮੁੰਦਰੀ]] ਦੀ ਦਿਹਾਂਤ।
*[[1926]]—ਤੇਜਾ ਸਿੰਘ ਸਮੁੰਦਰੀ ਦੀ ਮੌਤ: ਗੁਰਦਵਾਰਾ ਐਕਟ ਬਣਨ ਮਗਰੋਂ ਸਰਕਾਰ ਨੇ ਮਾਮੂਲੀ ਸ਼ਰਤ ਉੱਤੇ ਅਕਾਲੀ ਆਗੂਆਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ। ਮੁਖੀ ਆਗੂਆਂ ਵਿੱਚੋਂ 20 ਆਗੂਆਂ ਨੇ ਸ਼ਰਤਾਂ ਮੰਨ ਲਈਆਂ ਪਰ 15 ਅਕਾਲੀ ਆਗੂਆਂ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿਤਾ। ਇਹ ਸਾਰੇ 7 ਮਹੀਨੇ ਮਗਰੋਂ 27 ਸਤੰਬਰ, 1926 ਨੂੰ ਰਿਹਾਅ ਹੋਏ। ਇਨ੍ਹਾਂ ਵਿੱਚੋਂ ਤੇਜਾ ਸਿੰਘ ਸਮੁੰਦਰੀ ਦੀ ਮੌਤ 17 ਜੁਲਾਈ, 1926 ਨੂੰ ਜੇਲ੍ਹ 'ਚ ਹੋ ਗਈ
*[[1969]] – ਭਾਰਤ ਦੇ ਆਜ਼ਾਦੀ ਸੰਗਰਾਮੀ [[ਲਾਲਾ ਪਿੰਡੀ ਦਾਸ ]] ਦਾ ਦਿਹਾਂਤ।
 
[[ਸ਼੍ਰੇਣੀ:ਜੁਲਾਈ]]